02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮਨੋਰੰਜਨ ਕਾਲੀਆ ਵਲੋਂ ਫਲਦਾਰ ਬੂਟੇ ਲਗਾਉਣ ਦੀ ਅਪੀਲ

ਜਲੰਧਰ, 2 ਅਗਸਤ (ਸ਼ਿਵ)- ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਮਨੋਰੰਜਨ ਕਾਲੀਆ ਨੇ ਅੱਜ ਕੰਪਨੀ ਬਾਗ਼, ਨਹਿਰੂ ਗਾਰਡਨ, ਜਲੰਧਰ ਵਿਚ ਪੰਜ ਫਲਦਾਰ ਪੌਦੇ ਲਗਾਏ। ਪੌਦੇ ਲਗਾਉਣ ਤੋਂ ਬਾਅਦ ਸ਼੍ਰੀ ਕਾਲੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਲ ਘੱਟੋ-ਘੱਟ ਇੱਕ ਫਲਦਾਰ ਪੌਦਾ ਜ਼ਰੂਰ ਲਗਾਉਣ, ਉਸ ਦੀ ਸੰਭਾਲ ਕਰਨ ਅਤੇ ਉਸ ਨੂੰ ਇੱਕ ਰੁੱਖ ਬਣਨ ਤੱਕ ਪਾਲਣ-ਪੋਸ਼ਣ।

Ad Position 21
No active advertisement
ਅਜੀਤ ਡੈਸਕ 03-08-2026
ਜਲੰਧਰ, 2 ਅਗਸਤ (ਸ਼ਿਵ)- ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਮਨੋਰੰਜਨ ਕਾਲੀਆ ਨੇ ਅੱਜ ਕੰਪਨੀ ਬਾਗ਼, ਨਹਿਰੂ ਗਾਰਡਨ, ਜਲੰਧਰ ਵਿਚ ਪੰਜ ਫਲਦਾਰ ਪੌਦੇ ਲਗਾਏ। ਪੌਦੇ ਲਗਾਉਣ ਤੋਂ ਬਾਅਦ ਸ਼੍ਰੀ ਕਾਲੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਲ ਘੱਟੋ-ਘੱਟ ਇੱਕ ਫਲਦਾਰ ਪੌਦਾ ਜ਼ਰੂਰ ਲਗਾਉਣ, ਉਸ ਦੀ ਸੰਭਾਲ ਕਰਨ ਅਤੇ ਉਸ ਨੂੰ ਇੱਕ ਰੁੱਖ ਬਣਨ ਤੱਕ ਪਾਲਣ-ਪੋਸ਼ਣ। ਇਸ ਮੌਕੇ ਐੱਚ. ਐਸ. ਕਾਹਲੋਂ, ਚੰਦਰ ਰਖੇਜਾ, ਜਸਬੀਰ ਸਿੰਘ ਜੱਜ, ਸਤੀਸ਼ ਕਪੂਰ, ਸੁਨੀਲ ਚੌਧਰੀ, ਵੇਦ ਰਤਨ, ਗੁਰਮੀਤ ਸਿੰਘ ਨਿੱਕਾ, ਰਾਜੇਸ਼ ਜੈਨ, ਪ੍ਰਦੀਪ ਕੰਪਾਨੀ ਟੀਟੂ, ਵਿਸ਼ਾਲ ਮਹਾਜਨ, ਅਸ਼ਵਨੀ ਢੰਡ, ਮਿੰਕੂ, ਵਿਨੇ ਸਭਰਵਾਲ, ਮੋਹਿੰਦਰ ਪਾਲ ਪੰਡਿਤ, ਵਰਿੰਦਰ ਸ਼ਰਮਾ ਗੁੱਡੂ, ਰਜਤ ਮਹਿੰਦਰੂ, ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ ਅਗਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਲ ਕਵੀ ਦਰਬਾਰ ਕਰਵਾਇਆ
Ad Position 24
No active advertisement