24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪੁਡੂਚੇਰੀ ਦੀ ਮੋਨੀਟਰਿੰਗ ਲਈ ਡਾ. ਜੀ.ਐੱਸ. ਬੇਦੀ ਨੂੰ ਚੁਣਿਆ

ਜਲੰਧਰ, 23 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 24-10-2026
ਜਲੰਧਰ, 23 ਅਕਤੂਬਰ (ਐੱਮ. ਐੱਸ. ਲੋਹੀਆ)-ਭਾਰਤ ਦੇ 8 ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ’ਚੋਂ ਮਸ਼ਹੂਰ ਪੁਡੂਚੇਰੀ ਦੀ ਮੋਨੀਟਰਿੰਗ ਲਈ ਭਾਰਤ ਸਰਕਾਰ ਨੇ ਪੰਜਾਬ ਦੇ ਪ੍ਰਸਿੱਧ ਵੈਟਨਰੀ ਡਾਕਟਰ ਜੀ.ਐੱਸ. ਬੇਦੀ ਨੂੰ ਚੁਣਿਆ ਹੈ। ਡਾ. ਬੇਦੀ ਇਸ ਤੋਂ ਪਹਿਲਾਂ ਗੋਆ, ਛੱਤੀਸਗੜ੍ਹ ਤੇ ਕਰਨਾਟਕਾ ਦੇ ਜ਼ਿਲ੍ਹਿਆਂ ਦੀਆਂ ਪਸ਼ੂ ਪਾਲਣ ਨਾਲ ਸੰਬੰਧਿਤ ਸਕੀਮਾਂ ਦੀ ਮੋਨੀਟਰਿੰਗ ਕਰ ਚੁੱਕੇ ਹਨ। ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਫਿਸ਼ਰਿਜ਼, ਐਨੀਮਲ ਹਸਬੈਂਡਰੀ ਅਤੇ ਡੇਅਰੀ ਵਲੋਂ ਇਹ ਮੋਨੀਟਰਿੰਗ ਕਰਵਾਈ ਜਾਵੇਗੀ। ਇਸ ’ਚ ਨੈਸ਼ਨਲ ਲਾਈਵਸਟਾਕ ਮਿਸ਼ਨ, ਨੈਸ਼ਨਲ ਪ੍ਰੋਜੈਕਟ ਫ਼ਾਰ ਡੇਅਰੀ ਡਿਵੈਲਪਮੈਂਟ ਅਤੇ ਲਾਈਵਸਟਾਕ ਹੈੱਲਥ ਅਤੇ ਡਿਜ਼ੀਜ਼ ਪ੍ਰੀਵੈਨਸ਼ਨ ਪ੍ਰੋਗਰਾਮ ਅਧੀਨ ਕੰਪੋਨੈਂਟਾਂ ਦੀ ਮੋਨੀਟਰਿੰਗ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪਾਸਪੋਰਟ ਦਫ਼ਤਰ ਦੇ ਸਟਾਫ ਨੇ ਚਲਾਇਆ ਸਫ਼ਾਈ ਅਭਿਆਨ ਅਗਲੀ ਖ਼ਬਰ ਪਿੰਡ ਬੰਬੀਆਂਵਾਲ ਵਿਖੇ ਸ਼ੋਭਾ ਯਾਤਰਾ ਅੱਜ
Ad Position 24