24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਲੋਹੀਆਂ ’ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਅੱਜ

ਲੋਹੀਆਂ ਖਾਸ, 23 ਅਕਤੂਬਰ (ਪ. ਪ.

Ad Position 21
No active advertisement
ਅਜੀਤ ਡੈਸਕ 24-10-2026
ਲੋਹੀਆਂ ਖਾਸ, 23 ਅਕਤੂਬਰ (ਪ. ਪ. ਰਾਹੀਂ)- ਤ੍ਰਿਕਾਲ ਦਰਸ਼ੀ ਭਗਵਾਨ ਵਾਲਮੀਕਿ ਡਰਾਮਾਟ੍ਰਿਕ ਕਲੱਬ ਵਾਲਮੀਕਿ ਸਭਾ ਲੋਹੀਆਂ ਖਾਸ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਾਲਾਨਾ ਸ਼ੋਭਾ ਯਾਤਰਾ 24 ਅਕਤੂਬਰ ਨੂੰ ਸਜਾਈ ਜਾਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਮੁੱਖ ਬੁਲਾਰੇ ਬਲਵਿੰਦਰ ਸਿੰਘ ਪੇਂਟਰ ਅਤੇ ਅਵਿਨਾਸ਼ ਨਾਹਰ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਮੰਦਰ ਵਾਰਡ ਨੰ: 6 ਲੋਹੀਆਂ ਤੋਂ ਆਰੰਭ ਹੋ ਕੇ ਇਹ ਯੋਭਾ ਯਾਤਰਾ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਵਾਪਸ ਵਾਲਮੀਕਿ ਮੰਦਰ ਲੋਹੀਆਂ ਵਿਖੇ ਸਮਾਪਤ ਹੋਵੇਗੀ| ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ ਵੱਖ ਸਭਾ ਸੁਸਾਇਆਂ ਦੇ ਸਹਿਯੋਗ ਨਾਲ ਕਲਾਕਾਰਾਂ ਵੱਲੋਂ ਸੁੰਦਰ ਝਾਕੀਆਂ ਸਜਾਈਆਂ ਜਾਣਗੀਆਂ ਅਤੇ ਵੱਖ ਵੱਖ ਕੀਰਤਨੀ ਜਥਿਆਂ ਵੱਲੋਂ ਭਗਵਾਨ ਵਾਲਮੀਕ ਜੀ ਦੇ ਗੁਣ ਗਾਇਨ ਕੀਤੇ ਜਾਣਗੇ| ਉਨ੍ਹਾਂ ਦੱਸਿਆ ਕਿ 26 ਅਕਤੂਬਰ ਨੂੰ ਭਗਵਾਨ ਵਾਲਮੀਕ ਮੰਦਿਰ ਵਾਰਡ ਨੰ: 6 ਲੋਹੀਆਂ ਵਿਖੇ ਸਤਿਸੰਗ ਅਤੇ ਪ੍ਰਵਚਨ ਸਮਾਗਮ ਹੋਣਗੇ|
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਨ ਕਰਨ ਦੀ ਲੋੜ : ਪ੍ਰਿੰਸੀਪਲ ਲਖਬੀਰ ਸਿੰਘ ਅਗਲੀ ਖ਼ਬਰ ਵਿਧਾਇਕ ਲਾਡੀ ਸ਼ੇਰੋਵਾਲੀਆ ਨੂੰ ਸਦਮਾ-ਵੱਡੇ ਚਚੇਰੇ ਭਰਾ ਦਾ ਅਮਰੀਕਾ ’ਚ ਦਿਹਾਂਤ ਪਰਗਟ ਸਿੰਘ, ਚਰਨਜੀਤ ਸਿੰਘ ਚੰਨੀ ਤੇ ਰਾ...
Ad Position 24