22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡੀ.ਐੱਸ.ਪੀ. ਵਲੋਂ ਲਾਇਨਜ਼ ਕਲੱਬ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 27-02-2026
ਮਲੋਟ, 26 ਫ਼ਰਵਰੀ (ਅਜਮੇਰ ਸਿੰਘ ਬਰਾੜ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਹਰਜੀਤ ਸਿੰਘ ਮਾਨ ਡੀ.ਐੱਸ.ਪੀ. ਅਤੇ ਸਾਂਝ ਕੇਦਰ ਸਬ ਡਵੀਜ਼ਨ ਮਲੋਟ ਵਲੋਂ ਲਾਇਨਜ਼ ਇੰਟਰਨੈਸ਼ਨਲ ਕਲੱਬ ਮਲੋਟ ਰੋਇਲਜ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਗੈਂਗਸਟਰਾਂ ਵਿਰੁੱਧ ਆਪ੍ਰੇਸ਼ਨ, ਯੁੱਧ ਨਸ਼ਿਆਂ ਵਿਰੱੁਧ, ਸਾਈਬਰ ਕ੍ਰਾਇਮ, ਲੋਕ ਸੁਰੱਖਿਆ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੰਜੀਵ ਅਰੋੜਾ ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਚੰਗੇੇ ਮਾਹੌਲ ਵਿਚ ਹੋਈ ਅਤੇ ਸਾਰੇ ਕਲੱਬ ਮੈਂਬਰਾਂ ਵਲੋਂ ਪੂਰੇ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਕਲੱਬ ਪ੍ਰਧਾਨ ਸੁਨਿਸ਼ ਗੋਇਲ, ਦੀਪਕ ਗਰਗ ਸਕੱਤਰ, ਦਰਮੇਸ਼ ਬਾਂਸਲ ਖ਼ਜ਼ਾਨਚੀ, ਸੰਜੀਵ ਅਰੋੜਾ, ਨੋਨੀ ਗਰਗ, ਹੈਰੀ ਸਿੰਗਲਾ, ਪੰਕਿਤ ਬਾਂਸਲ, ਚੰਦਨ ਗੁਪਤਾ, ਅਮਿਤ ਵਧਵਾ, ਸਨੀ ਛਾਬੜਾ, ਮੰਨੂ ਮੰਗਲਾ, ਅਮਿਤ ਵਧਵਾ, ਨਿਸ਼ਾਂਤ ਗੋਇਲ, ਪ੍ਰੇਮ ਗੋਇਲ, ਗੌਰਵ ਮੱਕੜ, ਧਰਵੀਰ ਗੋਇਲ, ਰਘੁਵਿੰਦਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟੈਲੀ ਮਾਨਸ ਸੇਵਾ ਮਾਨਸਿਕ ਸਿਹਤ 'ਚ ਇਕ ਕ੍ਰਾਂਤੀ- ਸਿਵਲ ਸਰਜਨ ਅਗਲੀ ਖ਼ਬਰ ਅਕਾਲੀ ਸਰਕਾਰ ਵੇਲੇ ਸੂਬੇ ਦਾ ਵਿਕਾਸ ਹੋਇਆ-ਕੇ.ਐੱਸ. ਮੱਖਣ ਹਨੀ ਫ਼ੱਤਣਵਾਲਾ ਦੇ ਗ੍ਰਹਿ ਵਿਖੇ ਪੁੱਜੇ ਗਾਇਕ ਕੇ.ਐੱਸ. ਮ...
Ad Position 24