08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਐਲ.ਆਈ.ਸੀ. ਨੇ ਮ੍ਰਿਤਕ ਮਲੂਕਾ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਦਿੱਤਾ ਕਲੇਮ

ਜੈਤੋ, 7 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਐਲ. ਆਈ.

Ad Position 21
No active advertisement
ਅਜੀਤ ਡੈਸਕ 08-10-2026
ਜੈਤੋ, 7 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਐਲ.ਆਈ.ਸੀ. ਆਫ਼ ਇੰਡੀਆ ਬਰਾਂਚ ਫ਼ਰੀਦਕੋਟ ਤੋਂ ਕਰੀਬ ਇਕ ਸਾਲ ਪਹਿਲਾਂ ਮਲੂਕਾ ਸਿੰਘ (26) ਪੁੱਤਰ ਤੇਜਾ ਸਿੰਘ ਵਾਸੀ ਜੈਤੋ ਨੇ ਇਕ ਲੱਖ ਰੁਪਏ ਦਾ ਬੀਮਾ ਕਰਵਾਇਆ ਸੀ ਕਿ ਕੁਝ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ ਤਾਂ ਐਲ.ਆਈ.ਸੀ.ਆਫ ਇੰਡੀਆ ਦੇ ਵਿਕਾਸ ਅਧਿਕਾਰੀ ਸੁਰਿੰਦਰ ਕੁਮਾਰ ਅਤੇ ਏਜੰਟ ਲਛਮਣ ਸਿੰਘ ਨੇ ਮਿ੍ਤਕ ਮਲੂਕਾ ਸਿੰਘ ਦੀ (ਕਲੇਮ ਵਾਰਿਸ) ਮਾਤਾ ਸੁਖਜੀਤ ਕੌਰ ਨੂੰ ਐਲ.ਆਈ.ਸੀ.ਆਫ ਇੰਡੀਆ ਬਰਾਂਚ ਫ਼ਰੀਦਕੋਟ ਵਿਚੋਂ ਬੀਮੇ ਦੇ ਕਲੇਮ ਦਾ ਇਕ ਲੱਖ ਰੁਪਏ ਦਿਵਾਉਣ ਵਿਚ ਮੱਦਦ ਕੀਤੀ। ਐਲ. ਆਈ. ਸੀ. ਦੇ ਵਿਕਾਸ ਅਧਿਕਾਰੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣਾ ਜੀਵਨ ਬੀਮਾ ਜ਼ਰੂਰ ਕਰਵਾ ਕੇ ਰੱਖਣ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਆਦੇਸ਼ 2 ਦਸਬੰਰ 2026 ਤੱਕ ਰਹਿਣਗੇ ਲਾਗੂ ਸ੍ਰੀਮਦ ਭਾਗਵਤ... ਅਗਲੀ ਖ਼ਬਰ ਰਾਸ਼ਟਰੀ ਪੱਧਰੀ ਭੰਗੜਾ ਮੁਕਾਬਲੇ ’ਚ ਮਾਨਿਆ ਨੇ ਪਹਿਲਾ ਸਥਾਨ ਹਾਸਿਲ ਕੀਤਾ
Ad Position 24