12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸੰਨੀ ਢਿੱਲੋਂ ਨੇ ਖ਼ਰੀਦ ਕੇਂਦਰ ਦੋਦਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਦੋਦਾ, 12 ਅਕਤੂਬਰ (ਰਵੀਪਾਲ)-ਖ਼ਰੀਦ ਕੇਂਦਰ ਦੋਦਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਰਸਮੀ ਉਦਘਾਟਨ ‘ਆਪ’ ਦੇ ਸੀਨੀਅਰ ਆਗੂ ਤੇ ਦੋਦਾ ਦੇ ਇੰਚਾਰਜ ਸੰਦੀਪ ਸਿੰਘ ਸੰਨੀ ਢਿੱਲੋਂ ਨੇ ਕੀਤਾ। ਇਸ ਮੌਕੇ ਸੰਨੀ ਢਿੱਲੋਂ ਨੇ ਕਿਹਾ ਪੰਜਾਬ ਸਰਕਾਰ ਵਲੋਂ ਖ਼ਰੀਦ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਅਤੇ ਜੋ ਘਾਟ ਹੋਵੇਗੀ, ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ।

Ad Position 21
No active advertisement
ਖ਼ਰੀਦ ਕੇਂਦਰ ਦੋਦਾ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਂਦੇ ਸੰਨੀ ਢਿੱਲੋਂ ਅਤੇ ਹੋਰ। ਤਸਵੀਰ: ਰਵੀਪਾਲ 13-10-2026
ਦੋਦਾ, 12 ਅਕਤੂਬਰ (ਰਵੀਪਾਲ)-ਖ਼ਰੀਦ ਕੇਂਦਰ ਦੋਦਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਰਸਮੀ ਉਦਘਾਟਨ ‘ਆਪ’ ਦੇ ਸੀਨੀਅਰ ਆਗੂ ਤੇ ਦੋਦਾ ਦੇ ਇੰਚਾਰਜ ਸੰਦੀਪ ਸਿੰਘ ਸੰਨੀ ਢਿੱਲੋਂ ਨੇ ਕੀਤਾ। ਇਸ ਮੌਕੇ ਸੰਨੀ ਢਿੱਲੋਂ ਨੇ ਕਿਹਾ ਪੰਜਾਬ ਸਰਕਾਰ ਵਲੋਂ ਖ਼ਰੀਦ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਅਤੇ ਜੋ ਘਾਟ ਹੋਵੇਗੀ, ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿਸੇ ਵੀ ਕਿਸਾਨ ਨੂੰ ਫ਼ਸਲ ਵੇਚਣ ਲਈ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਰਜਿੰਦਰ ਵਧਵਾ, ਬਲਵਿੰਦਰ ਸਿੰਘ ਬੱਬੂ ਸੱਚਦੇਵਾ, ਨਰੇਸ਼ ਗੋਇਲ ਪ੍ਰਧਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੋਦਾ, ਰਛਪਾਲ ਸੱਚਦੇਵਾ, ਬੱਗੀ ਬਰਾੜ, ਮੇਘਰਾਜ ਗਰਗ, ਰਾਜ ਕੁਮਾਰ ਗਰਗ, ਗੁਰਸੇਵਕ ਸੱਚਦੇਵਾ, ਲਾਡੀ ਸੱਚਦੇਵਾ, ਜਗਜੀਤ ਸਿੰਘ ਬਰਾੜ, ਚੇਅਰਮੈਨ ਅਮਰੀਕ ਸਿੰਘ, ਵਕੀਲ ਬਰਾੜ, ਭਾਗ ਸਿੰਘ ਸਰਪੰਚ, ਸਿਕੰਦਰ ਬਰਾੜ, ਬਲਵਿੰਦਰ ਸਿੰਘ ਸਾਬਕਾ ਐਮ.ਡੀ., ਜਗਮੋਹਨ ਬਰਾੜ ਪੰਚ, ਰੇਸ਼ਮ ਸਿੰਘ ਮੈਂਬਰ, ਡਾ. ਗੁਰਦੇਵ ਸਿੰਘ, ਗੁਰਚਰਨ ਸਿੰਘ ਪ੍ਰੇਮੀ, ਪ੍ਰੀਤਮ ਸਿੰਘ ਰੋਮਾਣਾ, ਇਕਬਾਲ ਬਰਾੜ, ਅੰਮ੍ਰਿਤਪਾਲ ਬਰਾੜ, ਬਲਰਾਜ ਸਿੰਘ ਤੇ ਪ੍ਰਸ਼ਾਸਨ ਦੇ ਮੁਲਾਜ਼ਮ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੋਲ ਅਬਜ਼ਰਵਰ ਵਲੋਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਦੇ ਕੰਮਾਂ ਦਾ ਜਾਇਜ਼ਾ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਨਿਸ਼ਾਨ ਅਕੈਡਮੀ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24