ਸਬ-ਡਵੀਜ਼ਨ ਭੁਲੱਥ ਵਿਖੇ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਹੋਈ <br/>
ਸਰਕਾਰੀ ਕਾਲਜ ਭੁਲੱਥ ਵਿਖੇ ਰਿਹਰਸਲ ਮੌਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਸਕੂਲ ਦੇ ਬੱਚੇ | ਤਸਵੀਰ: ਮਨਜੀਤ ਸਟੂਡੀਓ
<br/>
ਸਮਾਗਮ ਦੀ ਰਿਹਰਸਲ ਮੌਕੇ ਝੰਡਾ ਲਹਿਰਾਉਣ ਸਮੇਂ ਨਾਇਬ ਤਹਿਸੀਲਦਾਰ ਭੁਲੱਥ ਬਲਵਿੰਦਰਜੀਤ ਸਿੰਘ, ਡੀ.ਐਸ.ਪੀ. ਕਰਨੈਲ ਸਿੰਘ ਤੇ ਨਾਲ ਪੁਲਿਸ ਕਰਮਚਾਰੀ | ਤਸਵੀਰ: ਮਨਜੀਤ ਸਟੂਡੀਓ
<br/>
25-01-2026