08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਜਲੰਧਰ ਇੰਟਰਪ੍ਰਾਈਜ਼ਿਸ ਵਲੋਂ ਹੋਲੀ ਮੌਕੇ ਸ਼ੁਰੂ ਕੀਤੀ ਸੇਲ ਨੂੰ ਗਾਹਕਾਂ ਵਲੋਂ ਹੁੰਗਾਰਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਸੁਲਤਾਨਪੁਰ ਲੋਧੀ, 3 ਮਾਰਚ (ਥਿੰਦ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਸਥਿਤ ਇਲੈਕਟੋ੍ਰਨਿਕ ਉਤਪਾਦਾਂ ਦੇ ਸਭ ਤੋਂ ਵੱਡੇ ਤੇ ਭਰੋਸੇਮੰਦ ਸ਼ੋਅ ਰੂਮ ਜਲੰਧਰ ਇੰਟਰਪ੍ਰਾਈਜ਼ਜ਼ ਵਲੋਂ ਹੋਲੀ ਦੇ ਤਿਉਹਾਰ ਮੌਕੇ ਸੇਲ ਸ਼ੁਰੂ ਕਰਦਿਆਂ ਸਾਰੇ ਹੀ ਇਲੈਕਟੋ੍ਰਨਿਕ ਉਤਪਾਦਾਂ 'ਤੇ ਵਿਸ਼ੇਸ਼ ਛੋਟ ਦਿੱਤੀ ਹੈ | ਇਸ ਸੇਲ ਮੌਕੇ ਗਾਹਕਾਂ ਨੂੰ ਇਲੈੱਕਟ੍ਰਾਨਿਕ ਉਤਪਾਦਾਂ ਦੀ ਖ਼ਰੀਦ ਉੱਪਰ ਗਿਫ਼ਟ ਵੀ ਦਿੱਤੇ ਜਾਣਗੇ | ਇਸ ਸੰਬੰਧੀ ਜਲੰਧਰ ਇੰਟਰਪ੍ਰਾਈਜ਼ਜ਼ ਦੇ ਐਮ. ਡੀ. ਮਨਮੋਹਨ ਸਿੰਘ ਕੁੰਦਨ ਟੀ. ਵੀ. ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਅ ਰੂਮ 'ਚ ਅੰਤਰਰਾਸ਼ਟਰੀ ਪੱਧਰ ਦੀਆਂ ਇਲੈੱਕਟ੍ਰਾਨਿਕ ਕੰਪਨੀਆਂ ਸੈਮਸੰਗ, ਐਲ. ਜੀ., ਮਿਤਸੁਬਿਸੀ, ਹਿਟੈਚੀ, ਟਾਟਾ, ਉਨੀਡਾ, ਵੀਡੀਓ ਕੋਨ, ਵਰਲਪੂਲ, ਬੋਸ਼, ਐਫ. ਬੀ. ਆਈ ਆਦਿ ਦੇ ਏ. ਸੀ, ਫ਼ਰਿਜਾਂ, ਵਾਸ਼ਿੰਗ ਮਸ਼ੀਨਾਂ, ਐਲ. ਈ. ਡੀ. ਤੇ ਹੋਰ ਸਾਮਾਨ ਬਹੁਤ ਹੀ ਵਾਜਬ ਰੇਟਾਂ 'ਤੇ ਹਰ ਸਮੇਂ ਉਪਲਬਧ ਰਹਿੰਦਾ ਹੈ | ਉਨ੍ਹਾਂ ਨੇ ਕਿਹਾ ਕਿ ਜਲੰਧਰ ਇੰਟਰਪਰਾਈਜ਼ਜ਼ ਦਾ ਮਕਸਦ ਗਾਹਕਾਂ ਨੂੰ ਤਸੱਲੀਬਖ਼ਸ਼ ਸੇਵਾਵਾਂ ਦੇਣਾ ਹੈ | ਹਰ ਇਲੈਕਟੋ੍ਰਨਿਕ ਉਤਪਾਦ ਦੀ ਸਰਵਿਸ ਗਾਹਕ ਨੂੰ ਉਸ ਦੇ ਘਰ ਤੱਕ ਮੁਹੱਈਆ ਕਰਵਾਈ ਜਾਂਦੀ ਹੈ | ਉਨ੍ਹਾਂ ਨੇ ਦੱਸਿਆ ਕਿ ਸਾਰੇ ਇਲੈੱਕਟ੍ਰਾਨਿਕ ਉਤਪਾਦਾਂ 'ਤੇ ਗਾਹਕਾਂ ਨੂੰ ਫਾਈਨੈਂਸ ਦੀ ਸਹੂਲਤ ਵੀ ਬਾਜ਼ਾਰ ਨਾਲੋਂ ਸਸਤੇ ਰੇਟਾਂ 'ਤੇ ਮੁਹੱਈਆ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਹ ਸੇਲ ਪੰਜ ਦਿਨ ਚੱਲੇਗੀ, ਗਾਹਕ ਇਸ ਦਾ ਫ਼ਾਇਦਾ ਉਠਾ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸੀ. ਆਈ. ਏ. ਸਟਾਫ਼ ਵਲੋਂ ਦੇਸੀ ਕੱਟੇ ਤੇ 3 ਜ਼ਿੰਦਾ ਰੌਂਦ ਸਮੇਤ ਨੌਜਵਾਨ ਗਿ੍ਫ਼ਤਾਰ <br/> ਅਗਲੀ ਖ਼ਬਰ ਮਿਡ ਡੇ ਮੀਲ ਵਰਕਰਜ਼ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਵਿਖਾਵਾ
Ad Position 24