11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਯੂ. ਕੇ. 'ਚ ਇਕ ਸਾਲ ਦੀ ਪੜ੍ਹਾਈ ਮਗਰੋਂ ਵਰਕ ਪਰਮਿਟ ਪ੍ਰਾਪਤ ਕਰੋ-ਰਾਇਲ ਟਰੈਵਲ <br/>

Ad Position 21
No active advertisement
ਅਜੀਤ ਡੈਸਕ 28-03-2026
ਸੁਲਤਾਨਪੁਰ ਲੋਧੀ ਵਿਖੇ ਮੈਗਾ ਸੈਮੀਨਾਰ ਅੱਜ
ਸੁਲਤਾਨਪੁਰ ਲੋਧੀ, 27 ਮਾਰਚ (ਥਿੰਦ)-ਜੇਕਰ ਤੁਸੀਂ 12ਵੀਂ ਜਮਾਤ ਪਾਸ ਹੋ ਤੇ ਤੁਸੀਂ ਓਵਰਹਾਲ 6 ਬੈਂਡ ਪ੍ਰਾਪਤ ਕੀਤੇ ਹਨ ਤਾਂ ਤੁਹਾਨੂੰ ਯੂ. ਕੇ. ਦਾ ਸਟੱਡੀ ਵੀਜ਼ਾ ਆਸਾਨੀ ਨਾਲ ਮਿਲ ਸਕਦਾ ਹੈ | ਯੂ. ਕੇ. 'ਚ ਇਕ ਸਾਲ ਦੇ ਕੋਰਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਵੀ ਪ੍ਰਾਪਤ ਕਰ ਸਕਦੇ ਹੋ | ਇਸ ਸੰਬੰਧੀ ਪੰਜਾਬ ਦੇ ਪ੍ਰਸਿੱਧ ਵੀਜ਼ਾ ਮਾਹਿਰ ਤੇ ਰਾਇਲ ਟਰੈਵਲ ਦੇ ਐਮ. ਡੀ. ਅਰਵਿੰਦਰਪਾਲ ਸਿੰਘ ਨੇ ਦੱਸਿਆ ਵਿਦਿਆਰਥੀਆਂ ਲਈ ਯੂ. ਕੇ. 'ਚ ਸਟੱਡੀ ਕਰਨ ਦਾ ਹੁਣ ਸੁਨਹਿਰੀ ਮੌਕਾ ਹੈ ਕਿਉਂਕਿ ਯੂ. ਕੇ. ਇਮੀਗੇ੍ਰਸ਼ਨ ਨੇ ਅੰਤਰਰਾਸ਼ਟਰੀ ਪੱਧਰ ਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਦਿਆਰਥੀ ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਦਾ ਸਟੱਡੀ ਵੀਜ਼ਾ ਵੀ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਅਮਰੀਕਾ 'ਚ ਹੋ ਰਹੇ ਫੀਫਾ ਵਰਲਡ ਕੱਪ ਦੇਖਣ ਲਈ ਆਮ ਨਾਗਰਿਕ ਵੀ ਅਮਰੀਕਾ ਦਾ ਟੂਰਿਸਟ ਵੀਜ਼ਾ ਲੈ ਸਕਦੇ ਹਨ | ਵੀਜ਼ਾ ਮਾਹਿਰ ਐਸ. ਪੀ. ਸਿੰਘ ਹੈਪੀ ਨੇ ਦੱਸਿਆ ਕਿ ਰਾਇਲ ਟਰੈਵਲ ਕੋਲ਼ 27 ਸਾਲ ਦਾ ਲੰਮਾ ਤਜਰਬਾ ਹੈ ਤੇ ਮਾਹਿਰਾਂ ਦੀ ਵੱਡੀ ਟੀਮ ਹੈ | ਉਨ੍ਹਾਂ ਦੱਸਿਆ ਕਿ ਸਟੱਡੀ ਤੇ ਟੂਰਿਸਟ ਵੀਜ਼ਿਆਂ ਸੰਬੰਧੀ ਮੈਗਾ ਸੈਮੀਨਾਰ 28 ਮਾਰਚ ਨੂੰ ਸੁਲਤਾਨਪੁਰ ਲੋਧੀ ਵਿਖੇ ਲਾਇਆ ਜਾ ਰਿਹਾ ਹੈ | ਇਸ ਮੌਕੇ ਤੁਸੀਂ ਟੂਰਿਸਟ ਵੀਜ਼ਿਆਂ ਸੰਬੰਧੀ ਵੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਹੋ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਵਾਹਨਾਂ ਦੀ ਚੈਕਿੰਗ <br/> ਅਗਲੀ ਖ਼ਬਰ ਵਿਕਾਸ ਕਾਰਜਾਂ 'ਚ ਮਾੜੀ ਗੁਣਵੱਤਾ ਵਾਲਾ ਸਾਮਾਨ ਵਰਤਣ ਨਾਲ ਇੰਟਰਲਾਕ ਟਾਈਲਾਂ ਤੇ ਦੀਵਾਰਾਂ ਡਿੱਗੀਆਂ
Ad Position 24