13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਮਨੀ ਚੇਂਜਰ ਦੀ ਦੁਕਾਨ ਤੋਂ ਗੱਲਾ ਤੋੜ ਕੇ 1 ਲੱਖ 20 ਹਜ਼ਾਰ ਦੀ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 08-04-2026
ਕਪੂਰਥਲਾ, 7 ਅਪ੍ਰੈਲ (ਸਡਾਨਾ)-ਮਨੀ ਚੇਂਜਰ ਦੀ ਦੁਕਾਨ ਤੋਂ ਗੱਲਾ ਤੋੜ ਕੇ 1 ਲੱਖ 20 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰਕੇ ਇਕ ਅਣਪਛਾਤਾ ਵਿਅਕਤੀ ਫ਼ਰਾਰ ਹੋ ਗਿਆ | ਆਪਣੀ ਸ਼ਿਕਾਇਤ 'ਚ ਅਰਵਿੰਦਰ ਸਿੰਘ ਵਾਸੀ ਗੋਲਡਨ ਐਵੇਨਿਊ ਨੇ ਦੱਸਿਆ ਕਿ ਉਸ ਦੀ ਸਤਨਰਾਇਣ ਬਾਜ਼ਾਰ ਵਿਖੇ ਮਨੀ ਚੇਂਜਰ ਦੀ ਦੁਕਾਨ ਹੈ ਤੇ ਬੀਤੇ ਦਿਨ ਦੁਪਹਿਰ ਦੇ ਸਮੇਂ ਇਕ ਵਿਅਕਤੀ ਉਸ ਦੀ ਦੁਕਾਨ 'ਤੇ ਆਇਆ ਤੇ ਆਧਾਰ ਕਾਰਡ ਬਣਾਉਣ ਬਾਰੇ ਪੁੱਛਣ ਲੱਗਾ, ਜਿਸ 'ਤੇ ਮੈਂ (ਬਾਕੀ ਸਫ਼ਾ 8 'ਤੇ)

Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਦਾ ਨਿਪਟਾਰਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੁਰੰਤ ਕਰਨ-ਅਕਾਸ਼ ਬਾਂਸਲ <b... ਅਗਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ
Ad Position 24