ਸਰਕਾਰੀ ਪ੍ਰਾਇਮਰੀ ਸਕੂਲ ਸ਼ੇਖੂਪੁਰ ਵਿਖੇ ਨਵੋਦਿਆ ਦਾਖਲਾ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਕਲਾਸਾਂ ਜਾਰੀ
ਹੜਤਾਲ ਦੌਰਾਨ ਨਗਰ ਨਿਗਮ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਚੁਕਵਾਏ ਕੂੜੇ ਦੇ ਢੇਰ
ਕਪੂਰਥਲਾ, 2 ਅਗਸਤ (ਸਡਾਨਾ)-ਭਗਵਾਨ ਵਾਲਮੀਕ ਕੇਂਦਰੀ ਮੰਦਿਰ ਮੁਹੱਲਾ ਸ਼ਹਿਰੀਆਂ ਵਿਖੇ ਵਾਲਮੀਕ ਨੌਜਵਾਨ ਸਭਾ ਦੀ ਵਿਸ਼ੇਸ਼ ਮੀਟਿੰਗ ਸਰਪ੍ਰਸਤ ਜੀਆ ਲਾਲ ਨਾਹਰ, ਗੋਪਾਲ ਥਾਪਰ ਅਤੇ ਰਾਜੂ ਅਟਵਾਲ ਦੀ ਅਗਵਾਈ ਹੇਠ ਹੋਈ | ਜਿਸ ਵਿਚ ਆਉਣ ਵਾਲੀ 26 ਅਕਤੂਬਰ ਨੂੰ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਹਾੜਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਵਾਲਮੀਕ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸਹੋਤਾ ਕੌਂਸਲਰ ਨੇ ਕਿਹਾ ਕਿ ਇਸ ਸਮਾਗਮ ਨੂੰ ਸ਼ਤਾਬਦੀ ਸਮਾਗਮ ਦੇ ਰੂਪ ਵਿਚ ਮਨਾਇਆ ਜਾਵੇਗਾ | 22 ਅਕਤੂਬਰ ਨੂੰ ਝੰਡੇ ਦੀ ਰਸਮ ਹੋਵੇਗੀ, 24 ਅਕਤੂਬਰ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਤੇ 26 ਅਕਤੂਬਰ ਨੂੰ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮ ਹੋਣਗੇ | ਕੋਮਲ ਸਹੋਤਾ ਨੇ ਮੀਟਿੰਗ ਮੌਕੇ ਵੱਖ-ਵੱਖ ਮੁਹੱਲਿਆਂ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਨਿਲ, ਭਾਰਤੀ ਸਹੋਤਾ, ਰਾਜਨ ਹੰਸ, ਗੁਲਸ਼ਨ, ਮੇਘਨਾਥ, ਸੈਮੀ ਗਿੱਲ, ਵਿਨੈ ਹੰਸ, ਰਮੇਸ਼ ਮੱਟੂ, ਸੈਂਡੀ, ਰਵੀ, ਸਾਬੀ, ਵੇਦ ਪ੍ਰਕਾਸ਼ ਗਿੱਲ, ਵਿਕਾਸ ਸਿੱਧੀ, ਸਾਹਿਲ ਭੱਟੀ, ਟੀਟੂ ਮਾਹਲਾ, ਪਿ੍ੰਸ ਉੱਚਾ ਧੋੜਾ, ਵਿਕਾਸ ਮੋਮੀ ਕੌਂਸਲਰ, ਮਨੀਸ਼ ਕੁਮਾਰ, ਮੰਗਤ ਕੁਮਾਰ, ਰਵੀ ਸਹੋਤਾ, ਸੋਨੂੰ ਤੇਜੀ, ਬਾਬਾ ਸੁਮਨ, ਰਕੇਸ਼ ਹੈਪੀ, ਅਨਿਲ ਨੀਲੂ, ਅਰੁਣ ਨਾਹਰ, ਵਰਿੰਦਰ ਚੀਦਾ, ਸੰਨੀ, ਰਾਜੂ ਤੇ ਹੋਰ ਹਾਜ਼ਰ ਸਨ | ਇਸ ਮੌਕੇ ਵਾਲਮੀਕ ਨੌਜਵਾਨ ਸਭਾ ਦੇ ਆਗੂਆਂ ਵਿਚ ਅਮਨਦੀਪ ਸਿੱਪੀ, ਹੈਪੀ ਸਹੋਤਾ, ਰਮਨ ਸਭਰਵਾਲ , ਅਨਿਲ ਨਾਹਰ, ਲੱਕੀ ਸਹੋਤਾ, ਅਰੁਣ ਸੰਗਰ, ਕੈਫ ਸਭਰਵਾਲ, ਨੰਦ ਲਾਲ ਥਾਪਰ, ਸੰਜੀਵ ਰੌਕੀ, ਸੰਜੀਵ ਥਾਪਰ, ਮਨਜੀਤ ਗਿੱਲ, ਸੁਮਿਤ ਗਿੱਲ, ਬਲਬੀਰ ਆਦੀਆ, ਰਵੀ ਸਹੋਤਾ, ਹੈਪੀ ਗਿੱਲ, ਸੋਨੂੰ ਨਾਹਰ, ਅਨਮੋਲ ਸਹੋਤਾ, ਦੀਪਕ ਥਾਪਰ, ਰੰਮੀ ਸਹੋਤਾ, ਪਿ੍ੰਸ, ਗੋਤਮ ਆਦੀਆ, ਲੱਖਣ ਸਭਰਵਾਲ, ਸੰਜੇ ਗਿੱਲ, ਨਰੇਸ਼, ਜਗਦੀਸ਼, ਵਿਜੇ ਲੰਕੇਸ਼, ਅਜੈ ਦਾਨਵ, ਅਮਨ ਸਹੋਤਾ, ਸ਼ਹਿਨਾਜ਼, ਰੋਹਿਤ, ਸ਼ਿਵਾ ਗਿੱਲ, ਰਿੰਕੂ, ਯੋਗੇਸ਼, ਪੰਕਜ ਆਦੀਆ, ਮਨੂੰ ਥਾਪਰ, ਰੈਂਬੋ ਲਾਹੋਰੀਆ, ਅਸ਼ਵਨੀ ਸਭਰਵਾਲ, ਰੌਬਿਨ ਗਿੱਲ, ਮਨੀ ਨਾਹਰ, ਦੀਪਕ ਕਲਿਆਣ, ਰਮਨ ਕਲਿਆਣ, ਸੋਨੂੰ ਗਿੱਲ, ਸ਼ਿਵਾ ਨਾਹਰ, ਸਚਿਨ ਤੇ ਹੋਰ ਹਾਜ਼ਰ ਸਨ |
ਨ
ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਨਿਗਮ ਦੀ ਸੈਨੇਟਰੀ ਵਿਭਾਗ ਅਤੇ ਹੈਲਥ ਸ਼ਾਖਾ ਦੇ ਕਰਮਚਾਰੀਆਂ ਦੇ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਕੂੜੇ ਦੇ ਢੇਰ ਚੁਕਵਾਉਂਦੇ ਹੋਏ | ਤਸਵੀਰ. ਤਿਲਕਰਾਜ
ਦਰਬਾਰ ਪੀਰ ਬਾਬਾ ਧੌਂਸੇ ਸ਼ਾਹ ਦੇ ਸਾਲਾਨਾ ਮੇਲੇ ਮੌਕੇ ਖੜ੍ਹੇ ਪ੍ਰਬੰਧਕ ਤੇ ਹੋਰ ਸੰਗਤਾਂ | ਤਸਵੀਰ. ਤਿਲਕਰਾਜ
03-08-2026