07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਦੋ ਧਿਰਾਂ ਦੀ ਲੜਾਈ ਵਿਚ ਇਕ ਔਰਤ ਸਮੇਤ ਸੱਤ ਵਿਅਕਤੀ ਜ਼ਖਮੀ ਕੁੱਝ ਸਮਾਂ ਪਏ ਮੀਂਹ ਨਾਲ ਚੱਢਾ ਮਾਰਕੀਟ ਨੇ ਛੱਪੜ ਦਾ ਰੂਪ ਧਾਰਿਆ ਕਈ ਦੁਕਾਨਦਾਰ ਪਾਣੀ ਦੇ ਚਲਦਿਆਂ ਦੁਕਾਨਾਂ ਬੰਦ ਕਰਕੇ ਚਲੇ ਗਏ

ਫਗਵਾੜਾ, 3 ਅਗਸਤ (ਹਰਜੋਤ ਸਿੰਘ ਚਾਨਾ)- ਅੱਜ ਕੁੱਝ ਸਮੇਂ ਪਏ ਮੀਂਹ ਨਾਲ ਚੱਢਾ ਮਾਰਕੀਟ ਪੂਰੀ ਤਰ੍ਹਾਂ ਛੱਪੜ ਦਾ ਰੂਪ ਧਾਰਨ ਕਰ ਗਈ ਜਿਸ ਕਾਰਨ ਦੁਕਾਨਦਾਰਾ ਤੇ ਆਮ ਲੋਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਇੱਥੋਂ ਤੱਕ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਦੁਕਾਨਦਾਰ ਤਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਹੀ ਘਰਾਂ ਨੂੰ ਚਲੇ ਗਏ | ਗੱਲਬਾਤ ਕਰਦਿਆਂ ਚੱਢਾ ਮਾਰਕੀਟ ਦੇ ਦੁਕਾਨਾਂ ਨੇ ਕਿਹਾ ਕਿ ਚੱਢਾ ਮਾਰਕੀਟ ਦਾ ਹਾਲ ਤਾਂ ਇੰਨਾ ਬੁਰਾ ਹੈ ਕਿ ਪਾਣੀ ਦੀ ਨਿਕਾਸੀ ਹੀ ਨਹੀਂ ਹੋ ਰਹੀ ਤੇ ਹੁਣ ਪਿਛਲੇ ਦਿਨੀਂ ਬੰਗਾ ਰੋਡ ਦੀ ਸੜਕ ਬਣਾ ਦਿੱਤੀ ਗਈ ਪਰ ਬੰਦ ਪਏ ਨਾਲਿਆਂ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਜਿਸ ਦਾ ਸੰਤਾਪ ਉਹ ਭੋਗ ਰਹੇ ਹਨ | ਉਨ੍ਹਾਂ ਕਿਹਾ ਕਿ ਕਈ ਵਾਰ ਉਹ ਨਗਰ ਨਿਗਮ ਨੂੰ ਲਿਖਤੀ ਵੀ ਦੇ ਚੁੱਕੇ ਹਨ ਤੇ ਕਈ ਅਧਿਕਾਰੀ ਤੇ ਸਿਆਸੀ ਆਗੂ ਵੀ ਮੌਕਾ ਦੇਖ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੈ | ਉਨ੍ਹਾਂ ਕਿਹਾ ਕਿ ਬੰਗਾ ਰੋਡ ’ਤੇ ਬੰਦ ਪਏ ਨਾਲਿਆਂ ਕਾਰਨ ਇਹ ਸਮੱਸਿਆ ਬਹੁਤ ਵੱਧ ਗਈ ਹੈ ਕਿਉਂਕਿ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤੇ ਪਿਛਲੇ ਦਿਨੀਂ ਪ੍ਰਸ਼ਾਸਨ ਨੇ ਇਸ ਸਬੰਧੀ ਸਰਗਰਮੀ ਜ਼ਰੂਰ ਦਿਖਾਈ ਸੀ ਪਰ ਉਹ ਕੁੱਝ ਵੀ ਨਹੀਂ ਬਣ ਸਕਿਆ| ਉਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇ |

Ad Position 21
No active advertisement
ਅਜੀਤ ਡੈਸਕ 04-08-2026

Ad Position 22
No active advertisement
ਪਿਛਲੀ ਖ਼ਬਰ ਵਪਾਰੀਆਂ ਦੀ ਹਰੇਕ ਸ਼ਿਕਾਇਤ ਦੀ ਅਧਿਕਾਰੀ ਨਿੱਜੀ ਤੌਰ ’ਤੇ ਜਾਂਚ ਕਰਨ-ਅਕਾਸ਼ ਬਾਂਸਲ ਕਿਹਾ, ਵਪਾਰੀਆਂ ਤੇ ਅਧਿਕਾਰੀਆਂ ਦੀ... ਅਗਲੀ ਖ਼ਬਰ ਦੋ ਧਿਰਾਂ ਦੀ ਲੜਾਈ ਵਿਚ ਇਕ ਔਰਤ ਸਮੇਤ ਸੱਤ ਵਿਅਕਤੀ ਜ਼ਖਮੀ
Ad Position 24
No active advertisement