18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਰਾਸ਼ਨ ਕਾਰਡ ਬਣਾਉਣ ਤੇ ਉਸ ’ਚ ਰਹਿੰਦੇ ਪਰਿਵਾਰਕ ਮੈਂਬਰਾਂ ਦੇ ਨਾਮ ਦਰਜ ਕਰਵਾਉਣ ਦੀ ਤਾਰੀਖ ਵਧਾਈ ਜਾਵੇ- ਜਸਵਿੰਦਰ ਢੱਡਾ

ਫਗਵਾੜਾ, 17 ਅਗਸਤ (ਚਾਨਾ) ਕਾਫੀ ਚਿਰ ਤੋਂ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਦੇ ਦਾਣਿਆਂ ਵਾਲੇ ਨਵੇਂ ਕਾਰਡ ਤੇ ਰਹਿੰਦੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਦਰਜ ਕਰਵਾਉਣ ਲਈ ਸਾਈਟ ਖੋਲੀ ਗਈ ਸੀ ਜਿਸ ਦਾ ਸਮਾਂ 11 ਅਗਸਤ ਦਾ ਦਿੱਤਾ ਗਿਆ ਸੀ ਉਹ ਸਮਾਂ ਵਧਾਇਆ ਜਾਵੇ। ਉਕਤ ਸ਼ਬਦ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆ ਉੱਘੇ ਸਮਾਜ ਸੇਵਕ ਤੇ ਪੈਰਾ ਲੀਗਲ ਵਲੰਟੀਅਰ ਜਸਵਿੰਦਰ ਢੱਡਾ ਨੇ ਕਹੇ।

Ad Position 21
No active advertisement
ਅਜੀਤ ਡੈਸਕ 18-08-2026
ਫਗਵਾੜਾ, 17 ਅਗਸਤ (ਚਾਨਾ) ਕਾਫੀ ਚਿਰ ਤੋਂ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਦੇ ਦਾਣਿਆਂ ਵਾਲੇ ਨਵੇਂ ਕਾਰਡ ਤੇ ਰਹਿੰਦੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਦਰਜ ਕਰਵਾਉਣ ਲਈ ਸਾਈਟ ਖੋਲੀ ਗਈ ਸੀ ਜਿਸ ਦਾ ਸਮਾਂ 11 ਅਗਸਤ ਦਾ ਦਿੱਤਾ ਗਿਆ ਸੀ ਉਹ ਸਮਾਂ ਵਧਾਇਆ ਜਾਵੇ। ਉਕਤ ਸ਼ਬਦ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆ ਉੱਘੇ ਸਮਾਜ ਸੇਵਕ ਤੇ ਪੈਰਾ ਲੀਗਲ ਵਲੰਟੀਅਰ ਜਸਵਿੰਦਰ ਢੱਡਾ ਨੇ ਕਹੇ। ਉਹਨਾਂ ਅੱਗੇ ਦਸਿਆ ਕਿ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦੇ ਐਸ ਸੀ, ਬੀ ਸੀ ਸਰਟੀਫਿਕੇਟ ਬਣਨੋਂ ਰਹਿ ਗਏ ਹਨ ਜੋ ਕਿ ਦਾਣਿਆਂ ਵਾਲਾ ਰਾਸ਼ਨ ਕਾਰਡ ਬਣਾਉਣ ਲਈ ਜਰੂਰੀ ਹੈ ਉਹ ਕਚਹਿਰੀਆਂ ਵਿੱਚ ਖੱਜਲ ਖੁਆਰ ਹੋ ਰਹੇ ਹਨ। ਢੱਡਾ ਨੇ ਲੋੜਵੰਦ ਪਰਿਵਾਰਾਂ ਦੀ ਮੰਗ ਨੂੰ ਮੁੱਖ ਰੱਖਦਿਆ ਹੋਇਆ ਸਰਕਾਰ ਨੂੰ ਅਪੀਲ ਕਰਦਿਆਂ ਹੋਇਆ ਮੰਗ ਕੀਤੀ ਹੈ ਕਿ ਰਾਸ਼ਨ ਕਾਰਡ ਬਣਾਉਣ ਦੀ ਮਿਤੀ ਅੱਗੇ ਵਧਾਈ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਸਤਲੁਜ ਹਸਪਤਾਲ ਦੇ ਜਨਰੇਟਰ ਰੂਮ ’ਚ ਲੱਗੀ ਅੱਗ, ਦੋ ਫਾਇਰ ਟੈਂਡਰਾਂ ਨੇ ਪਾਇਆ ਕਾਬੂ ਅਗਲੀ ਖ਼ਬਰ ਸ਼ਰਾਬ ਦੇ ਠੇਕੇ ’ਤੇ ਲੁੱਟ, ਕਰਿੰਦੇ ਨੂੰ ਰਿਵਾਲਵਰ ਦਿਖਾਕੇ ਨਕਦੀ ਲੁੱਟੀ
Ad Position 24