25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਇਮਾਨਦਾਰੀ ਅਜੇ ਜ਼ਿੰਦਾ ਹੈ

ਨਡਾਲਾ, 23 ਅਗਸਤ (ਰਘਬਿੰਦਰ ਸਿੰਘ)-ਨਡਾਲਾ ਵਿਖੇ ਇਮਾਨਦਾਰੀ ਦੀ ਇੱਕ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਬਲਜਿੰਦਰ ਸਿੰਘ ਲਾਡੀ ਦਾ ਪਰਸ ਗੁੰਮ ਹੋ ਗਿਆ | ਇਹ ਪਰਸ ਸਥਾਨਕ ਨਡਾਲਾ ਵਿਖੇ ਇੱਕ ਬੈਂਕ ਵਿਚ ਸਿਕਿਉਰਿਟੀ ਗਾਰਡ ਵਜੋਂ ਸੇਵਾਵਾਂ ਨਿਭਾ ਰਹੇ ਭੁਪਿੰਦਰ ਜੀਤ ਨੂੰ ਮਿਲਿਆ |ਭੁਪਿੰਦਰ ਜੀਤ ਨੇ ਪਰਸ ਵਿਚ ਮੌਜੂਦ ਦਸਤਾਵੇਜ਼ਾਂ ਦੇ ਆਧਾਰ ‘ਤੇ ਉਸ ਦੇ ਅਸਲ ਮਾਲਕ ਦੀ ਪਹਿਚਾਣ ਕੀਤੀ ਤੇ ਬਿਨਾਂ ਕਿਸੇ ਲਾਲਚ ਦੇ ਪਰਸ ਬਲਜਿੰਦਰ ਸਿੰਘ ਲਾਡੀ ਨੂੰ ਵਾਪਸ ਸੌਂਪ ਦਿੱਤਾ | ਇਸ ਉਪਰਾਲੇ ਨਾਲ ਜਿੱਥੇ ਬਲਜਿੰਦਰ ਸਿੰਘ ਲਾਡੀ ਨੇ ਰਾਹਤ ਮਹਿਸੂਸ ਕੀਤੀ, ਉੱਥੇ ਹੀ ਭੁਪਿੰਦਰ ਜੀਤ ਦੀ ਇਮਾਨਦਾਰੀ ਦੀ ਵੀ ਸ਼ਲਾਘਾ ਕੀਤੀ ਗਈ | ਇਸ ਮੌਕੇ ਸੰਦੀਪ ਕੁਮਾਰ ਲੈਬਾਰਟਰੀ ਵਾਲਿਆਂ ਨੇ ਭੁਪਿੰਦਰ ਜੀਤ ਵੱਲੋਂ ਦਿਖਾਈ ਗਈ ਇਮਾਨਦਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਅਜਿਹੀਆਂ ਘਟਨਾਵਾਂ ਸਮਾਜ ਲਈ ਇਕ ਚੰਗੀ ਮਿਸਾਲ ਹਨ |

Ad Position 21
No active advertisement
ਅਜੀਤ ਡੈਸਕ 24-08-2026

Ad Position 22
No active advertisement
ਪਿਛਲੀ ਖ਼ਬਰ ਪਿੰਡ ਸਤੋਜ ਵਿਚ ਪੁਲਿਸ ਵਲੋਂ ਮੁਲਾਜ਼ਮਾਂ ’ਤੇ ਕੀਤੇ ਗਏ ਤਸ਼ੱਦਦ ਨਿੰਦਣਯੋਗ-ਸੁੱਚਾ ਸਿੰਘ, ਗੁਰਦੀਪ ਸਿੰਘ ਅਗਲੀ ਖ਼ਬਰ ਸੱਜਣ ਕੁਮਾਰ ਦੀ ਯਾਤਰਾ ਵਿਚ ਸ਼ਾਮਿਲ ਹੋਏ ਕਾਂਗਰਸੀਆਂ ਦਾ ਚਿਹਰਾ ਬੇਨਕਾਬ ਹੋਇਆ-ਗੁਰਦੀਪ ਸਿੰਘ ਭੰਡਾਲ
Ad Position 24