21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬੱਸ ਦੀ ਉਡੀਕ ਕਰ ਰਹੇ ਵਿਅਕਤੀ ਦੀ ਜੇਬ ਕੱਟ ਕੇ ਮੋਬਾਈਲ ਤੇ ਨਕਦੀ ਚੋਰੀ

ਫਗਵਾੜਾ, 21 ਸਤੰਬਰ (ਹਰਜੋਤ ਸਿੰਘ ਚਾਨਾ)-ਲੁਧਿਆਣਾ ਤੋਂ ਫਗਵਾੜਾ ਆਏ ਇੱਕ ਵਿਅਕਤੀ ਦੀ ਜੇਬ ਕੱਟ ਕੇ ਅਣਪਛਾਤੇ ਚੋਰ ਮੋਬਾਈਲ ਫ਼ੋਨ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਜਲੰਧਰ ਵਾਸੀ ਗੱਜਣ ਸਿੰਘ ਰਾਤ ਸਮੇਂ ਲੁਧਿਆਣਾ ਤੋਂ ਫਗਵਾੜਾ ਆਇਆ ਸੀ ਅਤੇ ਇੱਥੋਂ ਨਕੋਦਰ ਜਾਣ ਵਾਲੀ ਬੱਸ ਫੜਨੀ ਸੀ | ਇਸ ਦੌਰਾਨ ਉਹ ਬੱਸ ਅੱਡੇ ‘ਤੇ ਸੌਂ ਗਿਆ | ਤੜਕੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਜੇਬ ਕੱਟ ਦਿੱਤੀ ਸੀ | ਚੋਰ ਉਸ ਦੀ ਜੇਬ ‘ਚੋਂ ਇੱਕ ਮੋਬਾਈਲ ਫ਼ੋਨ ਤੇ 3,400 ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ | ਗੱਜਣ ਸਿੰਘ ਨੇ ਘਟਨਾ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ | ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 21
No active advertisement
ਘਟਨਾ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਪੀੜਤ ਗੱਜਣ ਸਿੰਘ | 22-09-2026
ਫਗਵਾੜਾ, 21 ਸਤੰਬਰ (ਹਰਜੋਤ ਸਿੰਘ ਚਾਨਾ)-ਲੁਧਿਆਣਾ ਤੋਂ ਫਗਵਾੜਾ ਆਏ ਇੱਕ ਵਿਅਕਤੀ ਦੀ ਜੇਬ ਕੱਟ ਕੇ ਅਣਪਛਾਤੇ ਚੋਰ ਮੋਬਾਈਲ ਫ਼ੋਨ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਜਲੰਧਰ ਵਾਸੀ ਗੱਜਣ ਸਿੰਘ ਰਾਤ ਸਮੇਂ ਲੁਧਿਆਣਾ ਤੋਂ ਫਗਵਾੜਾ ਆਇਆ ਸੀ ਅਤੇ ਇੱਥੋਂ ਨਕੋਦਰ ਜਾਣ ਵਾਲੀ ਬੱਸ ਫੜਨੀ ਸੀ | ਇਸ ਦੌਰਾਨ ਉਹ ਬੱਸ ਅੱਡੇ ‘ਤੇ ਸੌਂ ਗਿਆ | ਤੜਕੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਜੇਬ ਕੱਟ ਦਿੱਤੀ ਸੀ | ਚੋਰ ਉਸ ਦੀ ਜੇਬ ‘ਚੋਂ ਇੱਕ ਮੋਬਾਈਲ ਫ਼ੋਨ ਤੇ 3,400 ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ | ਗੱਜਣ ਸਿੰਘ ਨੇ ਘਟਨਾ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ | ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ ਦਾ ਬੀ-ਵੋਕ ਚੌਥੇ ਸਮੈਸਟਰ ਤੇ ਡਿਗਰੀ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਮੰਡੀਆਂ ’ਚ ਝੋਨੇ ਦੀ ਆਮਦ ਨੂੰ ਲੈ ਕੇ ਐਸ. ਡੀ. ਐਮ. ਸੁਲਤਾਨਪੁਰ ਲੋਧੀ ਵਲੋਂ ਪ੍ਰਬੰਧਾਂ ਦਾ ਜਾਇਜ਼ਾ
Ad Position 24