15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਡਰਾਈਵਰ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਕੈਂਟਰ ਖੋਹਣ ਵਾਲਾ ਦੂਜਾ ਨੌਜਵਾਨ ਵੀ ਗ੍ਰਿਫ਼ਤਾਰ

ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇੱਕ ਦਿਨ ਪਹਿਲਾਂ ਭੁਲੱਥ ਕਰਤਾਰਪੁਰ ਰੋਡ ‘ਤੇ ਪੈਂਦੇ ਪਿੰਡ ਪੰਡੋਰੀ ਦੇ ਨਜ਼ਦੀਕ ਇਕ ਕੈਂਟਰ ਚਾਲਕ ਦੀ ਅੱਖਾਂ ਵਿਚ ਮਿਰਚਾਂ ਪਾ ਕੇ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਦੋ ਲੁਟੇਰਿਆਂ ਵਿਚੋਂ ਇੱਕ ਨੂੰ ਗੱਡੀ ਡਰਾਈਵਰ ਵਲੋਂ ਰੌਲਾ ਪਾਉਣ ‘ਤੇ ਇੱਕ ਲੁਟੇਰਾ ਲੋਕਾਂ ਨੇ ਕਾਬੂ ਕਰ ਲਿਆ ਸੀ ਤੇ ਦੂਜਾ ਲੁਟੇਰਾ ਭੱਜਣ ਵਿਚ ਕਾਮਯਾਬ ਹੋ ਗਿਆ ਸੀ | ਜਿਸਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ | ਥਾਣਾ ਮੁਖੀ ਭੁਲੱਥ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ,ਕਿ ਅੱਜ ਦੂਜਾ ਲੁਟੇਰਾ ਏਐਸਆਈ ਸ਼ਾਮ ਸਿੰਘ ਤੇ ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਮੱਟੂ ਦੀਆਂ ਕੋਸ਼ਿਸ਼ਾਂ ਸਦਕਾ ਕਾਬੂ ਕਰਨ ਵਿਚ ਭੁਲੱਥ ਪੁਲਿਸ ਦੇ ਹੱਥ ਸਫਲਤਾ ਲੱਗੀ | ਥਾਣਾ ਭੁਲੱਥ ਵਿਖੇ ਕੈਂਟਰ ਚਾਲਕ ਅਜੇ ਕੁਮਾਰ ਪੁੱਤਰ ਮੰਗੂਰਾ ਵਾਸੀ ਮੁਹੱਲਾ ਰਿਸ਼ੀ ਨਗਰ ਕਰਤਾਰਪੁਰ ਨੇ ਦਰਜ ਕਰਵਾਏ ਬਿਆਨ ਵਿਚ ਦੱਸਿਆ ਸੀ ਕਿ ਸਰਵੰਸ ਰਾਮ ਵਾਸੀ ਨੁਸੀ ਪਿੰਡ ਜਲੰਧਰ ਦੇ ਅਸ਼ੋਕਾ ਲੇਲੈਂਡ ਕੈਂਟਰ ਨੰਬਰ ਪੀਬੀ 08 ਐਫ ਈ 7383 ਤੇ ਬਤੌਰ ਡਰਾਈਵਰ ਕੰਮ ਕਰਦਾ ਹੈ, ਜਦੋਂ ਉਹ ਨਿਊ ਵਿਸ਼ਵਕਰਮਾ ਯੂਨੀਅਨ ਕਰਤਾਰ ਵਿਚ ਮੌਜੂਦ ਸੀ ਤਾਂ ਦੋ ਨੌਜਵਾਨ ਉਸ ਪਾਸ ਆਏ ਉਹਨਾਂ ਪਿੰਡ ਕਮਰਾਏ ਤੋਂ ਘਰ ਦਾ ਸਮਾਨ ਲਿਆਉਣ ਲਈ 3000 ਵਿਚ ਕੈਂਟਰ ਕਿਰਾਏ ਤੇ ਤਹਿ ਕੀਤਾ ਸੀ, ਜਦੋਂ ਉਹ ਦੋਵੇਂ ਨੌਜਵਾਨਾਂ ਨੂੰ ਸੈਂਟਰ ਵਿਚ ਬਿਠਾ ਕੇ ਆ ਰਿਹਾ ਸੀ, ਤਾਂ ਪਿੰਡ ਪੰਡੋਰੀ ਨੇੜੇ ਪਹੁੰਚੇ ਤਾਂ ਗੱਡੀ ਵਿਚ ਬੈਠੇ ਇੱਕ ਨੌਜਵਾਨ ਨੇ ਪਿਸ਼ਾਬ ਕਰਨ ਦੇ ਬਹਾਨੇ ਗੱਡੀ ਰੁਕਵਾਈ ਤਾਂ ਉਸਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਗੱਡੀ ਭਜਾ ਕੇ ਲੈ ਗਏ ਸਨ, ਜਿਨ੍ਹਾਂ ਵਿਚੋਂ ਇੱਕ ਲੁਟੇਰਾ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਮਹਿਤਾਬਗੜ੍ਹ ਹਾਲ ਵਾਸੀ ਦਸਮੇਸ਼ ਕਲੋਨੀ ਕਪੂਰਥਲਾ ਲੋਕਾਂ ਦੀ ਮਦਦ ਨਾਲ ਪੁਲਿਸ ਦੇ ਕਾਬੂ ਆ ਗਿਆ ਸੀ ਤੇ ਦੂਜਾ ਲੁਟੇਰਾ ਨੇਤਰ ਪ੍ਰਸ਼ਾਦ ਪੁੱਤਰ ਲਾਲੂ ਸ਼ਰਮਾ ਵਾਸੀ ਯੂਪੀ ਅੱਜ ਪੁਲਿਸ ਕਰਮਚਾਰੀਆਂ ਦੀ ਕੋਸ਼ਿਸ਼ ਸਦਕਾ ਗਿ੍ਫ਼ਤਾਰ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |

Ad Position 21
No active advertisement
ਡਰਾਈਵਰ ਦੀਆਂ ਅੱਖਾਂ ’ਚ ਕੈਂਟਰ ਖੋਹਣ ਵਾਲੇ ਦੋਹਾਂ ਲੁਟੇਰਿਆਂ ’ਚੋਂ ਅੱਜ ਥਾਣਾ ਭੁਲੱਥ ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਨਾਲ ਪੁਲਿਸ ਪਾਰਟੀ ਤੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਜਿੰਦਰ ਸਿੰਘ| ਤਸਵੀਰ: ਮੇਹਰ ਚੰਦ ਸਿੱਧੂ 16-10-2026
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇੱਕ ਦਿਨ ਪਹਿਲਾਂ ਭੁਲੱਥ ਕਰਤਾਰਪੁਰ ਰੋਡ ‘ਤੇ ਪੈਂਦੇ ਪਿੰਡ ਪੰਡੋਰੀ ਦੇ ਨਜ਼ਦੀਕ ਇਕ ਕੈਂਟਰ ਚਾਲਕ ਦੀ ਅੱਖਾਂ ਵਿਚ ਮਿਰਚਾਂ ਪਾ ਕੇ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਦੋ ਲੁਟੇਰਿਆਂ ਵਿਚੋਂ ਇੱਕ ਨੂੰ ਗੱਡੀ ਡਰਾਈਵਰ ਵਲੋਂ ਰੌਲਾ ਪਾਉਣ ‘ਤੇ ਇੱਕ ਲੁਟੇਰਾ ਲੋਕਾਂ ਨੇ ਕਾਬੂ ਕਰ ਲਿਆ ਸੀ ਤੇ ਦੂਜਾ ਲੁਟੇਰਾ ਭੱਜਣ ਵਿਚ ਕਾਮਯਾਬ ਹੋ ਗਿਆ ਸੀ | ਜਿਸਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ | ਥਾਣਾ ਮੁਖੀ ਭੁਲੱਥ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ,ਕਿ ਅੱਜ ਦੂਜਾ ਲੁਟੇਰਾ ਏਐਸਆਈ ਸ਼ਾਮ ਸਿੰਘ ਤੇ ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਮੱਟੂ ਦੀਆਂ ਕੋਸ਼ਿਸ਼ਾਂ ਸਦਕਾ ਕਾਬੂ ਕਰਨ ਵਿਚ ਭੁਲੱਥ ਪੁਲਿਸ ਦੇ ਹੱਥ ਸਫਲਤਾ ਲੱਗੀ | ਥਾਣਾ ਭੁਲੱਥ ਵਿਖੇ ਕੈਂਟਰ ਚਾਲਕ ਅਜੇ ਕੁਮਾਰ ਪੁੱਤਰ ਮੰਗੂਰਾ ਵਾਸੀ ਮੁਹੱਲਾ ਰਿਸ਼ੀ ਨਗਰ ਕਰਤਾਰਪੁਰ ਨੇ ਦਰਜ ਕਰਵਾਏ ਬਿਆਨ ਵਿਚ ਦੱਸਿਆ ਸੀ ਕਿ ਸਰਵੰਸ ਰਾਮ ਵਾਸੀ ਨੁਸੀ ਪਿੰਡ ਜਲੰਧਰ ਦੇ ਅਸ਼ੋਕਾ ਲੇਲੈਂਡ ਕੈਂਟਰ ਨੰਬਰ ਪੀਬੀ 08 ਐਫ ਈ 7383 ਤੇ ਬਤੌਰ ਡਰਾਈਵਰ ਕੰਮ ਕਰਦਾ ਹੈ, ਜਦੋਂ ਉਹ ਨਿਊ ਵਿਸ਼ਵਕਰਮਾ ਯੂਨੀਅਨ ਕਰਤਾਰ ਵਿਚ ਮੌਜੂਦ ਸੀ ਤਾਂ ਦੋ ਨੌਜਵਾਨ ਉਸ ਪਾਸ ਆਏ ਉਹਨਾਂ ਪਿੰਡ ਕਮਰਾਏ ਤੋਂ ਘਰ ਦਾ ਸਮਾਨ ਲਿਆਉਣ ਲਈ 3000 ਵਿਚ ਕੈਂਟਰ ਕਿਰਾਏ ਤੇ ਤਹਿ ਕੀਤਾ ਸੀ, ਜਦੋਂ ਉਹ ਦੋਵੇਂ ਨੌਜਵਾਨਾਂ ਨੂੰ ਸੈਂਟਰ ਵਿਚ ਬਿਠਾ ਕੇ ਆ ਰਿਹਾ ਸੀ, ਤਾਂ ਪਿੰਡ ਪੰਡੋਰੀ ਨੇੜੇ ਪਹੁੰਚੇ ਤਾਂ ਗੱਡੀ ਵਿਚ ਬੈਠੇ ਇੱਕ ਨੌਜਵਾਨ ਨੇ ਪਿਸ਼ਾਬ ਕਰਨ ਦੇ ਬਹਾਨੇ ਗੱਡੀ ਰੁਕਵਾਈ ਤਾਂ ਉਸਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਗੱਡੀ ਭਜਾ ਕੇ ਲੈ ਗਏ ਸਨ, ਜਿਨ੍ਹਾਂ ਵਿਚੋਂ ਇੱਕ ਲੁਟੇਰਾ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਮਹਿਤਾਬਗੜ੍ਹ ਹਾਲ ਵਾਸੀ ਦਸਮੇਸ਼ ਕਲੋਨੀ ਕਪੂਰਥਲਾ ਲੋਕਾਂ ਦੀ ਮਦਦ ਨਾਲ ਪੁਲਿਸ ਦੇ ਕਾਬੂ ਆ ਗਿਆ ਸੀ ਤੇ ਦੂਜਾ ਲੁਟੇਰਾ ਨੇਤਰ ਪ੍ਰਸ਼ਾਦ ਪੁੱਤਰ ਲਾਲੂ ਸ਼ਰਮਾ ਵਾਸੀ ਯੂਪੀ ਅੱਜ ਪੁਲਿਸ ਕਰਮਚਾਰੀਆਂ ਦੀ ਕੋਸ਼ਿਸ਼ ਸਦਕਾ ਗਿ੍ਫ਼ਤਾਰ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂਆਂ ਤੇ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਢਾਈ ਕਿੱਲੇ ਜ਼ਮੀਨ ਲਈ ਅੰਗਹੀਣ ਬਜ਼ੁਰਗ ਕਿਸਾਨ ਨੂੰ ਗੈਂਗਸਟਰਾਂ ਦੇ ਨਾਂਅ ’ਤੇ ਡਰਾਉਣ ਦੀ ਕੋਸ਼ਿਸ਼
Ad Position 24