16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ਼ਮਸ਼ਾਨ ਭੂਮੀ ਸੁਧਾਰ ਕਮੇਟੀ ਸ਼ੇਖੂਪੁਰ ਨੂੰ 51 ਹਜ਼ਾਰ ਰੁਪਏ ਸੇਵਾ ਲਈ ਕੀਤੇ ਭੇਟ

ਕਪੂਰਥਲਾ, 16 ਅਕਤੂਬਰ (ਸਡਾਨਾ)-ਸਮਾਜ ਸੇਵਾ ਦੇ ਕਾਰਜਾਂ ਵਿਚ ਆਪਣਾ ਸਹਿਯੋਗ ਦਿੰਦੇ ਹੋਏ ਇਸਤਰੀ ਸਤਿਸੰਗ ਸਭਾ ਗੁਜਰੀ ਜੀ ਮੰਦਿਰ ਸ਼ੇਖੂਪੁਰ ਵਲੋਂ ਸ਼ਮਸ਼ਾਨ ਭੂਮੀ ਸੁਧਾਰ ਕਮੇਟੀ ਸ਼ੇਖੂਪੁਰ ਨੂੰ 51 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਭੇਟ ਕੀਤੀ ਗਈ | ਇਸ ਮੌਕੇ ਸ਼ਮਸ਼ਾਨ ਭੂਮੀ ਸੁਧਾਰ ਕਮੇਟੀ ਵਲੋਂ ਇਸ ਨੇਕ ਕਾਰਜ ਲਈ ਇਸਤਰੀ ਸਤਿਸੰਗ ਸਭਾ ਗੁਜਰੀ ਜੀ ਮੰਦਿਰ ਦੀਆਂ ਬੀਬੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਧੇ ਸ਼ਾਮ ਸ਼ਰਮਾ, ਚਰਨਜੀਤ ਸ਼ਰਮਾ, ਅਰੁਨ ਆਨੰਦ, ਅਭੀਸ਼ੇਕ ਆਨੰਦ, ਰਾਹੁਲ ਆਨੰਦ, ਰਜਿੰਦਰ ਸ਼ਰਮਾ, ਬਬਲੂ ਸਰਪੰਚ, ਕਪਿਲ ਸਰਪੰਚ, ਸ਼ਸ਼ੀ ਸ਼ਰਮਾ, ਮਨਜੂ ਕਪੂਰ, ਕੈਲਾਸ਼ ਰਾਣੀ, ਮੀਨੂੰ ਸ਼ਰਮਾ, ਸ਼ੈਲੀ ਸ਼ਰਮਾ ਤੇ ਹੋਰ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 17-10-2026

Ad Position 22
No active advertisement
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਡਡਵਿੰਡੀ ਦੀਆਂ ਕਬੱਡੀ ਟੀਮਾਂ ਜੇਤੂ ਪਿੰਡ ਵਾਸੀਆਂ ਵਲੋ... ਅਗਲੀ ਖ਼ਬਰ ਕੁਲਵਿੰਦਰ ਸਿੰਘ ਢਿਲਵਾਂ ਦੀ ਪ੍ਰੇਰਨਾ ਸਦਕਾ ਕਾਂਗਰਸ ਛੱਡ ਕੇ ਕਈ ਵਿਅਕਤੀ ਸ਼੍ਰੋਮਣੀ ਅਕਾਲੀ ਦਲ (ਅ) ’ਚ ਸ਼ਾਮਿਲ
Ad Position 24