ਥਿੰਦ ਮਸ਼ੀਨਰੀ ਸਟੋਰ ਵਲੋਂ ਦੀਵਾਲੀ ਮੌਕੇ ਨਿਊ ਹਾਲੈਂਡ ਟਰੈਕਟਰਾਂ ਅਤੇ ਸ਼ਕਤੀਮਾਨ ਦੇ ਸੰਦਾਂ ਉੱਪਰ ਵਿਸ਼ੇਸ਼ ਛੋਟ
ਸੁਲਤਾਨਪੁਰ ਲੋਧੀ, 5 ਨਵੰਬਰ (ਥਿੰਦ)-ਪੰਜਾਬ ’ਚ ਨਿਊ ਹਾਲੈਂਡ ਟਰੈਕਟਰਾਂ ਤੇ ਸ਼ਕਤੀਮਾਨ ਗਰਾਮੇ ਦੇ ਖੇਤੀਬਾਡ਼ੀ ਸੰਦਾਂ ਦੇ ਸਭ ਤੋਂ ਵੱਡੇ ਸ਼ੋਅਰੂਮ ਥਿੰਦ ਮਸ਼ੀਨਰੀ ਵਲੋਂ ਆਪਣੇ ਗਾਹਕਾਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਵਿਸ਼ੇਸ਼ ਤੋਹਫ਼ਾ ਦਿੰਦਿਆਂ ਟਰੈਕਟਰਾਂ ਤੇ ਖੇਤੀਬਾਡ਼ੀ ਸੰਦਾਂ ਤੇ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਦੇ ਐਮ ਡੀ ਜੋਗਾ ਸਿੰਘ ਥਿੰਦ ਤੇ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਉਨ੍ਹਾਂ ਕੋਲ ਨਿਊ ਹਾਲੈਂਡ ਕੰਪਨੀ ਦੇ ਸਾਰੇ ਮਾਡਲ ਫੋਰ ਬਾਈ ਫੋਰ ਤੇ ਟੂ ਵੀਲ ਵਿਚ ਪੰਜਾਬ ਵਿਚ ਸਭ ਤੋਂ ਘੱਟ ਰੇਟ ’ਤੇ ਉਪਲਬਧ ਹਨ।
ਸੁਲਤਾਨਪੁਰ ਲੋਧੀ, 5 ਨਵੰਬਰ (ਥਿੰਦ)-ਪੰਜਾਬ ’ਚ ਨਿਊ ਹਾਲੈਂਡ ਟਰੈਕਟਰਾਂ ਤੇ ਸ਼ਕਤੀਮਾਨ ਗਰਾਮੇ ਦੇ ਖੇਤੀਬਾਡ਼ੀ ਸੰਦਾਂ ਦੇ ਸਭ ਤੋਂ ਵੱਡੇ ਸ਼ੋਅਰੂਮ ਥਿੰਦ ਮਸ਼ੀਨਰੀ ਵਲੋਂ ਆਪਣੇ ਗਾਹਕਾਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਵਿਸ਼ੇਸ਼ ਤੋਹਫ਼ਾ ਦਿੰਦਿਆਂ ਟਰੈਕਟਰਾਂ ਤੇ ਖੇਤੀਬਾਡ਼ੀ ਸੰਦਾਂ ਤੇ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਦੇ ਐਮ ਡੀ ਜੋਗਾ ਸਿੰਘ ਥਿੰਦ ਤੇ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਉਨ੍ਹਾਂ ਕੋਲ ਨਿਊ ਹਾਲੈਂਡ ਕੰਪਨੀ ਦੇ ਸਾਰੇ ਮਾਡਲ ਫੋਰ ਬਾਈ ਫੋਰ ਤੇ ਟੂ ਵੀਲ ਵਿਚ ਪੰਜਾਬ ਵਿਚ ਸਭ ਤੋਂ ਘੱਟ ਰੇਟ ’ਤੇ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਨਿਊ ਹਾਲੈਂਡ ਦੇ 3630 ਅਤੇ 5630 ਫੋਰ ਬਾਈ ਫੋਰ ਮਾਡਲਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਆਪਣੀ ਸ਼੍ਰੇਣੀ ਵਿਚ ਅੱਜ ਦੇ ਸਮੇਂ ਵਿਚ ਸਭ ਤੋਂ ਉੱਤਮ ਟਰੈਕਟਰ ਹਨ। ਥਿੰਦ ਮਸ਼ੀਨਰੀ ਸਟੋਰ ਦੇ ਸਹਾਇਕ ਐਮ ਡੀ ਕੁਲਦੀਪ ਸਿੰਘ ਥਿੰਦ ਤੇ ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਦੁਨੀਆ ਭਰ ਵਿਚ ਖੇਤੀਬਾਡ਼ੀ ਸੰਦਾਂ ਦੇ ਸਭ ਤੋਂ ਵੱਡੇ ਬ੍ਰਾਂਡ ਸ਼ਕਤੀਮਾਨ ਗਰਾਮੇ ਦੇ ਸੁਪਰ ਸੀਡਰ, ਰੋਟਾਵੇਟਰ, ਪਲੋਅ, ਆਲੂ ਪਲਾਂਟਰ, ਨੂਮੈਟਿਕ ਪਲਾਂਟਰ, ਰਿੱਜ ਪਲਾਸਟਰ, ਮੇਜ਼ ਡਰਾਇਰ, ਪ੍ਰੋਟੈਕਟਰ ਮਸ਼ੀਨਾਂ, ਸ਼ੂਗਰਕੇਨ ਹਾਰਵੈਸਟਰ, ਪਾਵਰ ਸਪਰੇਅਰ, ਲੱਕੀ ਸੀਡ ਡਰਿੱਲ, ਪਾਵਰ ਸਪਰੇਅਰ, ਝੋਨਾ ਲਾਉਣ ਵਾਲੀ ਮਸ਼ੀਨ, ਟਰੈਕਟਰ ਆਪਰੇਟਡ ਬੂਮ ਸਪਰੇਅਰ, ਨਰਸਰੀ ਸੀਡਰ ਆਦਿ ਉਪਲਬਧ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਵਲੋਂ ਸ਼ਕਤੀਮਾਨ ਗਰਾਮੇ ਕੰਪਨੀ ਉੱਪਰ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਸੰਦਾਂ ਨੂੰ ਤਿਆਰ ਕਰਨ ਲਈ ਕੰਪਨੀ ਨੇ ਆਧੁਨਿਕ ਤਕਨੀਕ ਵਰਤੀ ਹੈ। ਉਨ੍ਹਾਂ ਦੱਸਿਆ ਕਿ ਥਿੰਦ ਮਸ਼ੀਨਰੀ ਸਟੋਰ ਵਲੋਂ ਸਾਰੇ ਖੇਤੀਬਾਡ਼ੀ ਸੰਦਾਂ ਉੱਪਰ ਸਰਵਿਸ ਉਨ੍ਹਾਂ ਦੇ ਘਰ ਅਤੇ ਖੇਤਾਂ ਤੱਕ ਮੁਹੱਈਆ ਕਰਵਾਈ ਜਾਂਦੀ ਹੈ। ਜਿਸ ਕਰਕੇ ਕਿਸਾਨ ਉਨ੍ਹਾਂ ਉੱਪਰ ਵੱਡਾ ਵਿਸ਼ਵਾਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਪਰਾਲ਼ੀ ਪ੍ਰਬੰਧਨ ਲਈ ਸੰਦਾਂ ਉੱਪਰ ਦਿੱਤੀ ਜਾ ਰਹੀ ਸਬਸਿਡੀ ਲਈ ਆਨਲਾਈਨ ਅਪਲਾਈ ਕਰਨ ਲਈ ਥਿੰਦ ਮਸ਼ੀਨਰੀ ਸਟੋਰ ਵਿਚ ਕਿਸਾਨਾਂ ਲਈ ਵਿਸ਼ੇਸ਼ ਸਹੂਲਤ ਉਪਲਬਧ ਹੈ। ਸਬਸਿਡੀ ਵਾਲੇ ਸਾਰੇ ਸੰਦ ਵੀ ਉਪਲਬਧ ਹਨ।