10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2025

ਮੁੱਖ ਮੰਤਰੀ ਵਲੋਂ ‘ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕ ਥਾਮ ਐਕਟ 2025’ ਵਿਧਾਨ ਸਭਾ ’ਚ ਪੇਸ਼

ਚੰਡੀਗੜ੍ਹ, 14 ਜੁਲਾਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਵਲੋਂ ‘ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕ ਥਾਮ ਐਕਟ 2025’ ਵਿਧਾਨ ਸਭਾ ’ਚ ਪੇਸ਼ ਕਰ ਦਿੱਤਾ ਗਿਆ। ਵਿਰੋਧੀ...

Ad Position 21
No active advertisement
ਅਜੀਤ ਡੈਸਕ 14-07-2025

ਚੰਡੀਗੜ੍ਹ, 14 ਜੁਲਾਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਵਲੋਂ ‘ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕ ਥਾਮ ਐਕਟ 2025’ ਵਿਧਾਨ ਸਭਾ ’ਚ ਪੇਸ਼ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਬਿਲ ਪੇਸ਼ ਕਰ ਦਿੱਤਾ ਜਾਵੇ ਪਰ ਇਸ ਅਹਿਮ ਬਿਲ ’ਤੇ ਬਹਿਸ ਲਈ ਸਮਾਂ ਦਿੱਤਾ ਜਾਵੇ, ਬਿੱਲ ’ਤੇ ਚਰਚਾ ਕੱਲ ਕਰ ਲਈ ਜਾਵੇ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਸ ਪ੍ਰਸਤਾਵ ਨਾਲ ਸਹਿਮਤ ਹਾਂ ਪਰ ਅਜੇ ਵੀ ਤੁਹਾਨੂੰ ਇਸ ਮੁੱਦੇ ਉੱਤੇ ਚਰਚਾ ਲਈ ਸਮੇਂ ਦੀ ਲੋੜ ਹੈ ?

 ਮੁੱਖ ਮੰਤਰੀ ਦੀ ਗੱਲ ਦਾ ਜਵਾਬ ਦਿੰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤਿਆਰੀ ਸਾਡੀ ਹਰ ਗੱਲ ਦੀ ਹੈ ਪਰ ਇਸ ਬਿੱਲ ਦਾ ਖਰੜਾ ਹੁਣੇ ਆਇਆ ਹੈ, ਅਜੇ ਪੜ੍ਹਿਆ ਵੀ ਨਹੀਂ ਪਰ ਇਸ ਸੰਬੰਧੀ ਹੋਈ ਮੀਟਿੰਗ ਵਿਚ ਇਹ ਹੀ ਤੈਅ ਕੀਤਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਸਦਨ ਦੀ ਕਾਰਵਾਈ 15 ਮਿੰਟ ਲਈ ਕੀਤੀ ਗਈ ਮੁਲਤਵੀ ਅਗਲੀ ਖ਼ਬਰ ਰਾਬਰਟ ਵਾਡਰਾ ਈ.ਡੀ. ਸਾਹਮਣੇ ਹੋਏ ਪੇਸ਼
Ad Position 24