07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਗੈਂਗਸਟਰ ਚੰਦਨ ਮਿਸ਼ਰਾ ਹੱਤਿਆ ਮਾਮਲਾ : ਕਾਰਵਾਈ ਨਾ ਕਰਨ 'ਤੇ 5 ਪੁਲਿਸ ਮੁਲਾਜ਼ਮ ਮੁਅੱਤਲ

ਬਿਹਾਰ, 19 ਜੁਲਾਈ-ਪਟਨਾ ਦੇ ਹਸਪਤਾਲ ਵਿਚ ਗੈਂਗਸਟਰ ਚੰਦਨ ਮਿਸ਼ਰਾ ਦੀ ਹੱਤਿਆ ਦੇ ਮਾਮਲੇ ਵਿਚ, ਡਿਊਟੀ...

Ad Position 21
No active advertisement
ਅਜੀਤ ਡੈਸਕ 19-07-2025

ਬਿਹਾਰ, 19 ਜੁਲਾਈ-ਪਟਨਾ ਦੇ ਹਸਪਤਾਲ ਵਿਚ ਗੈਂਗਸਟਰ ਚੰਦਨ ਮਿਸ਼ਰਾ ਦੀ ਹੱਤਿਆ ਦੇ ਮਾਮਲੇ ਵਿਚ, ਡਿਊਟੀ ਵਿਚ ਲਾਪਰਵਾਹੀ ਲਈ 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਾਰਸ ਹਸਪਤਾਲ ਵਿਚ ਵਾਪਰੀ ਇਕ ਘਟਨਾ ਤੋਂ ਬਾਅਦ ਅਪਰਾਧ ਕੰਟਰੋਲ ਵਿਚ ਲਾਪਰਵਾਹੀ ਲਈ ਸ਼ਾਸਤਰੀ ਨਗਰ ਪੁਲਿਸ ਸਟੇਸ਼ਨ ਦੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਇਕ ਸਬ-ਇੰਸਪੈਕਟਰ, ਦੋ ਸਹਾਇਕ ਸਬ-ਇੰਸਪੈਕਟਰ ਅਤੇ ਦੋ ਕਾਂਸਟੇਬਲ ਸ਼ਾਮਿਲ ਹਨ। 

Ad Position 22
No active advertisement
ਪਿਛਲੀ ਖ਼ਬਰ ਮੁਲਜ਼ਮਾਂ 'ਤੇ ਕਾਰਵਾਈ ਨਾ ਹੋਣ 'ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੇ ਕ੍ਰਾਂਤੀਕਾਰੀ ਕਿਸਾਨ ਮੋਰਚੇ ਵਲੋਂ ਥਾਣੇ... ਅਗਲੀ ਖ਼ਬਰ ਵਿਜੀਲੈਂਸ ਨੇ ਰਮਨ ਅਰੋੜਾ ਸਮੇਤ 2 ਹੋਰਾਂ ਦਾ ਚਲਾਨ ਅਦਾਲਤ 'ਚ ਕੀਤਾ ਪੇਸ਼
Ad Position 24