07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਬਲਜੀਤ ਸਿੰਘ ਦੀ ਛੇ ਰੁਪਏ ਵਾਲੀ ਟਿਕਟ 'ਚੋਂ ਸਾਢੇ 4 ਲੱਖ ਦੀ ਨਿਕਲੀ ਲਾਟਰੀ

ਸਰਦੂਲਗੜ੍ਹ 19 ਜੁਲਾਈ (ਜੀ. ਐਮ. ਅਰੋੜਾ)-ਸਥਾਨਕ ਬੱਸ ਸਟੈਂਡ ਉਤੇ ਅੱਜ ਇਕ ਵਿਅਕਤੀ ਨੂੰ...

Ad Position 21
No active advertisement
ਅਜੀਤ ਡੈਸਕ 19-07-2025

ਸਰਦੂਲਗੜ੍ਹ 19 ਜੁਲਾਈ (ਜੀ. ਐਮ. ਅਰੋੜਾ)-ਸਥਾਨਕ ਬੱਸ ਸਟੈਂਡ ਉਤੇ ਅੱਜ ਇਕ ਵਿਅਕਤੀ ਨੂੰ ਨਾਗਾਲੈਂਡ ਸਰਕਾਰ ਦੀ 6 ਰੁਪਏ ਵਾਲੀ ਟਿਕਟ ਵਿਚੋਂ 4 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਸਬੰਧੀ ਲਾਟਰੀ ਵਿਕਰੇਤਾ ਭੋਲਾ ਰਾਮ ਅਰੋੜਾ ਤੇ ਦਵਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਹਜਰਾਵਾਂ ਕਲਾਂ ਫਤਿਹਾਬਾਦ (ਹਰਿਆਣਾ) ਦੇ ਬਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਹਜਰਾਵਾਂ ਕਲਾਂ ਨੇ ਉਨ੍ਹਾਂ ਕੋਲ ਰੋਜ਼ਾਨਾ ਖੁੱਲ੍ਹਣ ਵਾਲੀ ਨਾਗਾਲੈਂਡ ਸਰਕਾਰ ਦੀ 6 ਰੁਪਏ ਵਾਲੀਆਂ ਟਿਕਟਾਂ ਪਾਈਆਂ ਸਨ ਜਿਨ੍ਹਾਂ ਵਿਚੋਂ ਉਸ ਨੂੰ ਅੱਜ ਸਾਢੇ ਚਾਰ ਲੱਖ ਰੁਪਏ ਦਾ ਇਨਾਮ ਨਿਕਲਿਆ, ਜਿਸ ਦੌਰਾਨ ਬਲਜੀਤ ਸਿੰਘ ਨੂੰ ਬੁਲਾ ਕੇ ਉਸ ਨੂੰ ਇਨਾਮ ਨਕਦ ਰਾਸ਼ੀ ਦੇ ਦਿੱਤੀ ਗਈ।

 

Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਕੱਲ੍ਹ ਹੋਵੇਗਾ ਅੰਤਿਮ ਸੰਸਕਾਰ ਅਗਲੀ ਖ਼ਬਰ ਕੇਂਦਰੀ ਜੇਲ੍ਹ ਦੇ ਹਵਾਲਾਤੀ ਦੀ ਸਿਹਤ ਵਿਗੜਨ ਕਾਰਨ ਮੌਤ
Ad Position 24