ਨਵੀਂ ਦਿੱਲੀ, 25 ਜੁਲਾਈ-7ਵੀਂ ਜੈੱਟ ਰੈਜੀਮੈਂਟ ਦੇ ਅਗਨੀਵੀਰ ਲਲਿਤ ਕੁਮਾਰ ਨੇ 25 ਜੁਲਾਈ 2025 ਨੂੰ ਕ੍ਰਿਸ਼ਨਾ ਘਾਟੀ ਬ੍ਰਿਗੇਡ (ਜੰਮੂ-ਕਸ਼ਮੀਰ) ਦੇ ਜਨਰਲ ਏਰੀਆ ਵਿਚ ਏਰੀਆ ਡੋਮੀਨੇਸ਼ਨ ਗਸ਼ਤ ਦੌਰਾਨ ਇਕ ਮਾਈਨ ਧਮਾਕੇ ਕਾਰਨ ਡਿਊਟੀ ਦੌਰਾਨ ਆਪਣੀ ਜਾਨ ਗੁਆ ਦਿੱਤੀ।
ਤਾਜ਼ਾ ਖ਼ਬਰਾਂ
Free
ਅਗਨੀਵੀਰ ਲਲਿਤ ਕੁਮਾਰ ਗਸ਼ਤ ਦੌਰਾਨ ਮਾਈਨ ਧਮਾਕੇ 'ਚ ਹੋਇਆ ਸ਼ਹੀਦ
ਨਵੀਂ ਦਿੱਲੀ, 25 ਜੁਲਾਈ-7ਵੀਂ ਜੈੱਟ ਰੈਜੀਮੈਂਟ ਦੇ ਅਗਨੀਵੀਰ ਲਲਿਤ ਕੁਮਾਰ ਨੇ 25 ਜੁਲਾਈ 2025 ਨੂੰ ਕ੍ਰਿਸ਼ਨਾ ਘਾਟੀ...
ਅਜੀਤ ਡੈਸਕ
25-07-2025