24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਲਾਪਤਾ ਹੋਇਆ ਨੌਜਵਾਨ ਲੜਕਾ ਕਿਸੇ ਨੂੰ ਮਿਲਿਆ, ਪਰਿਵਾਰ ਪਰੂਫ ਦਿਖਾ ਕੇ ਲਿਜਾ ਸਕਦਾ ਹੈ

ਜੈਤੀਪੁਰ (ਅੰਮ੍ਰਿਤਸਰ), 27 ਜੁਲਾਈ (ਭੁਪਿੰਦਰ ਸਿੰਘ ਗਿੱਲ) - ਕਸਬੇ ਦੇ ਨਜ਼ਦੀਕ ਪੈਂਦੇ ਚਵਿੰਡਾ ਦੇਵੀ ਦੇ ਲਾਗੇ ਪਿੰਡ ਚੋਂ ਨੌਜਵਾਨ ਲੜਕਾ ਮਿਲਿਆ, ਜਿਸ ਨੇ ਗੋਹੇ ਨਾਲ ਗੰਦੇ ਹੋਏ ਕਪੜੇ ਪਾਏ ਹੋਏ ਸਨ। ਜਦੋਂ ਇਹ ਲੜਕਾ...

Ad Position 21
No active advertisement
ਅਜੀਤ ਡੈਸਕ 27-07-2025

 ਜੈਤੀਪੁਰ (ਅੰਮ੍ਰਿਤਸਰ), 27 ਜੁਲਾਈ (ਭੁਪਿੰਦਰ ਸਿੰਘ ਗਿੱਲ) - ਕਸਬੇ ਦੇ ਨਜ਼ਦੀਕ ਪੈਂਦੇ ਚਵਿੰਡਾ ਦੇਵੀ ਦੇ ਲਾਗੇ ਪਿੰਡ ਚੋਂ ਨੌਜਵਾਨ ਲੜਕਾ ਮਿਲਿਆ, ਜਿਸ ਨੇ ਗੋਹੇ ਨਾਲ ਗੰਦੇ ਹੋਏ ਕਪੜੇ ਪਾਏ ਹੋਏ ਸਨ। ਜਦੋਂ ਇਹ ਲੜਕਾ ਕਿਸੇ ਚੰਗੇ ਪਰਿਵਾਰ ਨੂੰ ਮਿਲਿਆ ਤਾਂ ਉਨ੍ਹਾਂ ਵਲੋਂ ਤੁਰੰਤ ਨਵੇਂ ਕਪੜੇ ਪਵਾ ਕੇ ਫੋਟੋ ਗਰੁੱਪਾਂ ਵਿਚ ਪਾਈ ਗਈ। ਇਹ ਨੌਜਵਾਨ ਪੂਰੀ ਤਰ੍ਹਾਂ ਬੋਲ ਵੀ ਨਹੀ ਸੀ ਸਕਦਾ, ਇਸ ਲਈ ਆਪਣਾ ਪਿੰਡ ਪਤਾ ਨਹੀਂ ਦੱਸ ਸਕਦਾ।
ਜੋ ਕੋਈ ਇਸ ਨੂੰ ਜਾਣਦਾ ਜਾਂ ਪਛਾਣਦਾ ਹੈ ਤਾਂ ਮੋਬਾਈਲ ਨੰਬਰ - 62839-08508, 99142-77026  ' ਤੇ ਸੰਪਰਕ ਕਰਕੇ ਇਸ ਦਾ ਪ੍ਰਮਾਣ ਪੱਤਰ ਦਿਖਾ ਕੇ ਲੈ ਜਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿਚ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਭਗਦੜ ਵਿਚ 6 ਮੌਤਾਂ ਅਗਲੀ ਖ਼ਬਰ ਪੁਲਿਸ ਵਲੋ ਹਥਿਆਰਾਂ ਤੇ ਡਰੱਗ ਮਨੀ ਸਣੇ 5 ਗ੍ਰਿਫ਼ਤਾਰ
Ad Position 24