23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਸਾਂਘਣਾ ਤੋਂ ਕੁਲਦੀਪ ਸਿੰਘ ਮੈਂਬਰ ਪੰਚਾਇਤ ਦੀ ਚੋਣ ਜਿੱਤੇ

ਛੇਹਰਟਾ (ਅੰਮ੍ਰਿਤਸਰ) ,27 ਜੁਲਾਈ(ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਸਾਂਘਣਾ ਵਿਖੇ ਵਾਰਡ ਨੰਬਰ 4 ਦੀ ਹੋਈ ਮੈਂਬਰ ਪੰਚਾਇਤ ਦੀ ਚੋਣ ਦੌਰਾਨ ਕੁਲਦੀਪ ਸਿੰਘ ਆਪਣੇ ਨੇੜਲੇ ਵਿਰੋਧੀ ਨੂੰ ...

Ad Position 21
No active advertisement
ਅਜੀਤ ਡੈਸਕ 27-07-2025

ਛੇਹਰਟਾ (ਅੰਮ੍ਰਿਤਸਰ) ,27 ਜੁਲਾਈ(ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਸਾਂਘਣਾ ਵਿਖੇ ਵਾਰਡ ਨੰਬਰ 4 ਦੀ ਹੋਈ ਮੈਂਬਰ ਪੰਚਾਇਤ ਦੀ ਚੋਣ ਦੌਰਾਨ ਕੁਲਦੀਪ ਸਿੰਘ ਆਪਣੇ ਨੇੜਲੇ ਵਿਰੋਧੀ ਨੂੰ 10 ਵੋਟਾਂ ਨਾਲ ਹਰਾ ਕੇ ਮੈਂਬਰ ਪੰਚਾਇਤ ਚੁਣੇ ਗਏ ਹਨ। ਨਵ ਨਿਯੁਕਤ ਪੰਚਾਇਤ ਮੈਂਬਰ ਕੁਲਦੀਪ ਸਿੰਘ ਨੇ ਆਪਣੀ ਜਿੱਤ ਦਾ ਸਿਹਰਾ ਸਮੂਹ ਵਾਰਡ ਵਾਸੀਆਂ ਤੇ ਆਪਣੇ ਸਾਥੀਆਂ ਨੂੰ ਦਿੰਦਿਆਂ ਕਿਹਾ ਕਿ ਵਾਰਡ ਵਾਸੀਆਂ ਤੋ ਮਿਲੇ ਸਹਿਯੋਗ ਸਦਕਾ ਹੀ ਉਹ ਜਿੱਤ ਪ੍ਰਾਪਤ ਕਰ ਸਕੇ ਹਨ ਤੇ ਮੇਰੀ ਜਿੱਤ ਸਮੂਹ ਵਾਰਡ ਵਾਸੀਆਂ ਤੇ ਪਿੰਡ ਵਾਸੀਆਂ ਦੀ ਜਿੱਤ ਹੈ।

ਕੁਲਦੀਪ ਸਿੰਘ ਨੂੰ ਮੈਂਬਰ ਪੰਚਾਇਤ ਬਣਨ ਤੇ ਪ੍ਰਧਾਨ ਲੱਖਾ ਸਿੰਘ,ਮੀਤ ਪ੍ਰਧਾਨ ਬਾਜ਼ ਸਿੰਘ, ਜਗਜੀਤ ਸਿੰਘ ਆਦਿ ਵਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਮੌਜੋਂ ਮਜਾਰਾ ਪੰਚ ਦੀ ਚੋਣ ਵਿਚ ਨਿਰਮਲ ਚੰਦ ਜੇਤੂ ਅਗਲੀ ਖ਼ਬਰ ਅਜਨਾਲਾ-ਚੱਕ ਫੂਲਾ ਵਿਚ ਸੁਖਜੀਤ ਕੌਰ ਅਤੇ ਡੱਬਰ ਬਸਤੀ ਵਿਚ ਬਲਵਿੰਦਰ ਕੌਰ ਬਣੀ ਸਰਪੰਚ
Ad Position 24