23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਮੌਜੋਂ ਮਜਾਰਾ ਪੰਚ ਦੀ ਚੋਣ ਵਿਚ ਨਿਰਮਲ ਚੰਦ ਜੇਤੂ

ਕੋਟਫ਼ਤੂਹੀ (ਹੁਸ਼ਿਆਰਪੁਰ), 27 ਜੁਲਾਈ (ਅਵਤਾਰ ਸਿੰਘ ਅਟਵਾਲ)-ਵਿਧਾਨ ਸਭਾ ਚੱਬੇਵਾਲ ਦੇ ਪਿੰਡ ਦੇ ਪਿੰਡ ਮੌਜੋਂ ਵਿਖੇ ਵਾਰਡ ਨੰਬਰ 2 ਵਿਚ ਪੰਚ ਦੀ ਚੋਣ ਲਈ ਸਰਕਾਰੀ ਐਲੀਮੈਂਟਰੀ ਸਕੂਲ ਮੌਜੋਂ ਮਜਾਰਾ ਵਿਖੇ ਵਾਰਡ ਨੰਬਰ ...

Ad Position 21
No active advertisement
ਅਜੀਤ ਡੈਸਕ 27-07-2025

ਕੋਟਫ਼ਤੂਹੀ (ਹੁਸ਼ਿਆਰਪੁਰ), 27 ਜੁਲਾਈ (ਅਵਤਾਰ ਸਿੰਘ ਅਟਵਾਲ)-ਵਿਧਾਨ ਸਭਾ ਚੱਬੇਵਾਲ ਦੇ ਪਿੰਡ ਦੇ ਪਿੰਡ ਮੌਜੋਂ ਵਿਖੇ ਵਾਰਡ ਨੰਬਰ 2 ਵਿਚ ਪੰਚ ਦੀ ਚੋਣ ਲਈ ਸਰਕਾਰੀ ਐਲੀਮੈਂਟਰੀ ਸਕੂਲ ਮੌਜੋਂ ਮਜਾਰਾ ਵਿਖੇ ਵਾਰਡ ਨੰਬਰ 2 ਤੋਂ 2 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ। ਇਸ ਮੌਕੇ 'ਤੇ ਕੁਲ 109 ਵੋਟਾਂ ਵਿਚੋਂ 89 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿਚੋਂ ਨਿਰਮਲ ਚੰਦ ਨੂੰ 51 ਵੋਟਾਂ ਮਿਲੀਆਂ ਉਸ ਦੇ ਵਿਰੋਧੀ ਉਮੀਦਵਾਰ ਨੂੰ 38 ਵੋਟਾਂ ਮਿਲੀਆਂ | ਇਸ ਮੌਕੇ ਚੋਣ ਅਮਲੇ ਨੇ ਇਸ ਚੋਣ ਨੂੰ ਬਹੁਤ ਹੀ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਿਆ |


ਇਸ ਮੌਕੇ ਸਰਪੰਚ ਰਣਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ , ਇੰਦਰਜੀਤ ਸਿੰਘ, ਸਤਿਆ ਦੇਵੀ , ਸੁਰਜੀਤ ਕੌਰ , ਸਰੂਪ ਸਿੰਘ, ਰਾਮ ਕੁਮਾਰ, ਸੁਖਵਿੰਦਰ ਸਿੰਘ, ਗੁਰਸ਼ਰਨ ਸਿੰਘ, ਜਸ਼ਨਵੀਰ ਸਿੰਘ, ਹੰਸ ਰਾਜ, ਫ਼ੌਜੀ ਹਰਭਜਨ ਸਿੰਘ, ਮੰਗਤ ਸਿੰਘ, ਜਤਿੰਦਰ ਜਸਵਾਲ ,ਅਜੀਤ ਸਿੰਘ ਤੇ ਬਲਵੰਤ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਕੱਲੂ ਸੋਹਲ ਵਿਚ ਕਾਂਗਰਸੀ ਉਮੀਦਵਾਰ ਨੇ ਸਰਪੰਚੀ ਦੀ ਜ਼ਿਮਨੀ ਚੋਣ ਵਿਚ ਮਾਰੀ ਬਾਜ਼ੀ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਸਾਂਘਣਾ ਤੋਂ ਕੁਲਦੀਪ ਸਿੰਘ ਮੈਂਬਰ ਪੰਚਾਇਤ ਦੀ ਚੋਣ ਜਿੱਤੇ
Ad Position 24