22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਜਲੰਧਰ ਸਿਵਲ ਹਸਪਤਾਲ ਵਿਚ ਆਕਸੀਜਨ ਦੀ ਸਪਲਾਈ ਘਟਣ ਨਾਲ 3 ਮਰੀਜ਼ਾਂ ਦੀ ਮੌਤ

ਜਲੰਧਰ, 27 ਜੁਲਾਈ- ਪੰਜਾਬ ਦੇ ਜਲੰਧਰ ਦੇ ਸਿਵਲ ਹਸਪਤਾਲ ਦੇ ਟਰਾਮਾ ਵਾਰਡ ਵਿਚ ਆਕਸੀਜਨ ਦੀ ਸਪਲਾਈ ਵਿਚ ਅਚਾਨਕ ਕਮੀ ਆਉਣ ਨਾਲ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨੂੰ ਲੈ ਕੇ ...

Ad Position 21
No active advertisement
ਅਜੀਤ ਡੈਸਕ 27-07-2025

ਜਲੰਧਰ, 27 ਜੁਲਾਈ- ਪੰਜਾਬ ਦੇ ਜਲੰਧਰ ਦੇ ਸਿਵਲ ਹਸਪਤਾਲ ਦੇ ਟਰਾਮਾ ਵਾਰਡ ਵਿਚ ਆਕਸੀਜਨ ਦੀ ਸਪਲਾਈ ਵਿਚ ਅਚਾਨਕ ਕਮੀ ਆਉਣ ਨਾਲ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨੂੰ ਲੈ ਕੇ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਇਸੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਐਸ.ਐਮ.ਓ. ਵਿਨੇ ਆਨੰਦ ਨੇ ਕਿਹਾ ਕਿ ਹਸਪਤਾਲ ਵਿਚ 3 ਮਰੀਜ਼ਾਂ ਦੀ ਮੌਤ ਹੋਈ ਹੈ। ਇਹ ਤਿੰਨੋਂ ਮਰੀਜ਼ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਸਨ, ਜਿਨ੍ਹਾਂ ਵਿਚੋਂ ਇਕ ਸੱਪ ਦੇ ਡੰਗਣ ਦਾ ਮਰੀਜ਼ ਸੀ ਅਤੇ ਇਕ ਟੀਬੀ ਦਾ ਮਰੀਜ਼ ਸੀ।

Ad Position 22
No active advertisement
ਪਿਛਲੀ ਖ਼ਬਰ ਭਾਰਤ ਬਨਾਮ ਇੰਗਲੈਂਡ: ਮੈਨਚੈਸਟਰ ਟੈਸਟ ਡਰਾਅ 'ਤੇ ਹੋਇਆ ਖ਼ਤਮ , ਗਿੱਲ-ਜਡੇਜਾ ਅਤੇ ਸੁੰਦਰ ਦੇ ਸੈਂਕੜਿਆਂ ਨੇ ਭਾਰਤ ਨੂੰ ਹ... ਅਗਲੀ ਖ਼ਬਰ ਪਿੰਡ ਬੜੂੰਦੀ 'ਚ ਸਰਪੰਚੀ ਦੀ ਉੱਪ ਚੋਣ 'ਚ ਜਸਵਿੰਦਰ ਸਿੰਘ ਨੇ ਬਾਜ਼ੀ ਮਾਰੀ
Ad Position 24