18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2025

ਭਾਰਤ ਨੇ ਸੀਰੀਆ ਨੂੰ 5 ਮੀਟ੍ਰਿਕ ਟਨ ਜ਼ਰੂਰੀ ਜੀਵਨ-ਰੱਖਿਅਕ ਦਵਾਈਆਂ ਦੀ ਖੇਪ ਸੌਂਪੀ

ਨਵੀਂ ਦਿੱਲੀ, 29 ਜੁਲਾਈ-ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ ਕਿ ਸੀਰੀਆ ਦੇ ਲੋਕਾਂ ਲਈ ਭਾਰਤ ਦਾ ਮਾਨਵਤਾਵਾਦੀ ਸਮਰਥਨ...

Ad Position 21
No active advertisement
ਅਜੀਤ ਡੈਸਕ 29-07-2025

ਨਵੀਂ ਦਿੱਲੀ, 29 ਜੁਲਾਈ-ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ ਕਿ ਸੀਰੀਆ ਦੇ ਲੋਕਾਂ ਲਈ ਭਾਰਤ ਦਾ ਮਾਨਵਤਾਵਾਦੀ ਸਮਰਥਨ ਜਾਰੀ ਹੈ। ਭਾਰਤ ਨੇ ਸੀਰੀਆ ਨੂੰ 5 ਮੀਟ੍ਰਿਕ ਟਨ ਜ਼ਰੂਰੀ ਜੀਵਨ-ਰੱਖਿਅਕ ਦਵਾਈਆਂ ਦੀ ਖੇਪ ਸੌਂਪੀ, ਜਿਸ ਵਿਚ ਕੈਂਸਰ-ਰੋਕੂ, ਐਂਟੀਬਾਇਓਟਿਕਸ ਅਤੇ ਹਾਈਪਰਟੈਨਸ਼ਨ-ਰੋਕੂ ਦਵਾਈਆਂ ਸ਼ਾਮਿਲ ਹਨ। 

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ-ਹੱਤਿਆ ਅਗਲੀ ਖ਼ਬਰ ਪਹਿਲਗਾਮ ਅੱਤਵਾਦੀ ਹਮਲੇ 'ਚ ਸ਼ਾਮਿਲ 3 ਅੱਤਵਾਦੀਆਂ ਦੇ ਮਾਰੇ ਜਾਣ ਦੀ ਹੋਈ ਪੁਸ਼ਟੀ
Ad Position 24