17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2025

ਜੰਮੂ ਕਸ਼ਮੀਰ: ਆਪ੍ਰੇਸ਼ਨ ਸ਼ਿਵਸ਼ਕਤੀ ਤਹਿਤ ਭਾਰਤੀ ਫ਼ੌਜ ਨੇ 2 ਅੱਤਵਾਦੀ ਕੀਤੇ ਢੇਰ

ਸ੍ਰੀਨਗਰ, 30 ਜੁਲਾਈ- ਆਪ੍ਰੇਸ਼ਨ ਸ਼ਿਵਸ਼ਕਤੀ ਤਹਿਤ ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਪੁਣਛ ਵਿਖੇ ਕਸਾਲੀਅਨ ਇਲਾਕੇ ਵਿਚ ਕੰਟਰੋਲ ਰੇਖਾ ਪਾਰ ਕਰਕੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ...

Ad Position 21
No active advertisement
ਅਜੀਤ ਡੈਸਕ 30-07-2025

ਸ੍ਰੀਨਗਰ, 30 ਜੁਲਾਈ- ਆਪ੍ਰੇਸ਼ਨ ਸ਼ਿਵਸ਼ਕਤੀ ਤਹਿਤ ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਪੁਣਛ ਵਿਖੇ ਕਸਾਲੀਅਨ ਇਲਾਕੇ ਵਿਚ ਕੰਟਰੋਲ ਰੇਖਾ ਪਾਰ ਕਰਕੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ।

ਵ੍ਹਾਈਟ ਨਾਈਟ ਕੋਰ ਅਨੁਸਾਰ ਤੇਜ਼ ਕਾਰਵਾਈ ਅਤੇ ਸਟੀਕ ਫਾਇਰਪਾਵਰ ਨੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਤਿੰਨ ਹਥਿਆਰ ਬਰਾਮਦ ਕੀਤੇ ਗਏ ਹਨ। ਆਪਣੀਆਂ ਖੁਫੀਆ ਇਕਾਈਆਂ ਅਤੇ ਜੇਕੇਪੀ ਤੋਂ ਸਹਿਯੋਗੀ ਅਤੇ ਸਮਕਾਲੀ ਖੁਫੀਆ ਜਾਣਕਾਰੀਆਂ ਨੇ ਇਕ ਸਫਲ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਆਪ੍ਰੇਸ਼ਨ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ ਵਿਚ ਆਪ੍ਰੇਸ਼ਨ ਸੰਧੂਰ 'ਤੇ ਚਰਚਾ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ ਦੇ ਕੁਝ ਹਿੱਸੇ ਰਿਕਾਰਡ ਵਿਚੋਂ ਕੱਢ ਦਿੱਤੇ ਗ... ਅਗਲੀ ਖ਼ਬਰ ਭਾਰਤੀ ਸਰਹੱਦ ’ਤੇ ਬੀ.ਐਸ.ਐਫ਼. ਨੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਤਹਿਤ ਯਾਤਰਾ ਕੱਢੀ
Ad Position 24