16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2025

ਟੈਂਕਰ ਦਾ ਟਾਇਰ ਫਟਣ ਕਰਕੇ ਕਾਰ 'ਚ ਵੱਜਣ ਨਾਲ ਭਿਆਨਕ ਹਾਦਸਾ, 2 ਵਿਅਕਤੀ ਜ਼ਿੰਦਾ ਸੜੇ

ਜੰਡਿਆਲਾ ਗੁਰੂ, 30 ਜੁੁਲਾਈ (ਹਰਜਿੰਦਰ ਸਿੰਘ ਕਲੇਰ)-ਜੀ.ਟੀ. ਰੋਡ ਜੰਡਿਆਲਾ ਗੁਰੂ ਵਿਖੇ ਤੇਲ ਵਾਲੇ ਟੈਂਕਰ ਦਾ...

Ad Position 21
No active advertisement
ਅਜੀਤ ਡੈਸਕ 30-07-2025

ਜੰਡਿਆਲਾ ਗੁਰੂ, 30 ਜੁੁਲਾਈ (ਹਰਜਿੰਦਰ ਸਿੰਘ ਕਲੇਰ)-ਜੀ.ਟੀ. ਰੋਡ ਜੰਡਿਆਲਾ ਗੁਰੂ ਵਿਖੇ ਤੇਲ ਵਾਲੇ ਟੈਂਕਰ ਦਾ ਟਾਇਰ ਫਟਣ ਕਰਕੇ ਟੈਂਕਰ ਜੀ.ਟੀ. ਰੋਡ ਦੇ ਦੂਸਰੇ ਪਾਸੇ ਇਕ ਆ ਰਹੀ ਕਾਰ ਵਿਚ ਵੱਜਣ ਨਾਲ ਭਿਆਨਕ ਹਾਦਸਾ ਹੋ ਗਿਆ। ਤੇਲ ਵਾਲੇ ਟੈਂਕਰ ਤੇ ਕਾਰ ਨੂੰ ਅੱਗ ਲੱਗ ਗਈ। ਕਾਰ ਵਿਚ ਸਵਾਰ ਪੁਲ ਉਤੇ ਥੱਲੇ ਲਮਕਣ ਕਰਕੇ ਬਾਹਰ ਆਉਣ ਦੀ ਸੰਭਾਵਨਾ ਨਹੀਂ ਬਣ ਸਕੀ। ਜੰਡਿਆਲਾ ਗੁਰੂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਧਾ ਘੰਟਾ ਲੇਟ ਪਹੁੰਚ ਕੇ ਅੱਗ ਉਤੇ ਕਾਬੂ ਪਾ ਰਹੀਆਂ ਹਨ। ਕਾਰ ਵਿਚ ਸਵਾਰ ਦੋ ਵਿਅਕਤੀਆਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਰਾਜਾਸਾਂਸੀ : ਸਾਬਕਾ ਅਕਾਲੀ ਸਰਪੰਚ ਹੱਤਿਆ ਮਾਮਲੇ 'ਚ ਕਾਤਲ ਚੇਨਈ ਹਵਾਈ ਅੱਡੇ ਤੋਂ ਗ੍ਰਿਫਤਾਰ ਅਗਲੀ ਖ਼ਬਰ ਸਿਵਲ ਹਸਪਤਾਲ ਮਲੇਰਕੋਟਲਾ ਤੋਂ ਫ਼ਰਾਰ ਵਿਅਕਤੀ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ - ਐਸ.ਐਸ.ਪੀ. ਓਲੰਪੀਅਨ ਗਗਨ ਅਜੀਤ ਸਿੰਘ
Ad Position 24