08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2025

ਭਾਰਤ-ਇੰਗਲੈਂਡ ਪੰਜਵਾਂ ਟੈਸਟ ਤੀਜਾ ਦਿਨ: ਦੂਜੀ ਪਾਰੀ 'ਚ ਭਾਰਤ 189/3

ਲੰਡਨ, 2 ਅਗਸਤ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ 5ਵੇਂ ਤੇ ਆਖ਼ਰੀ ਟੈਸਟ...

Ad Position 21
No active advertisement
ਅਜੀਤ ਡੈਸਕ 02-08-2025

ਲੰਡਨ, 2 ਅਗਸਤ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ 5ਵੇਂ ਤੇ ਆਖ਼ਰੀ ਟੈਸਟ ਮੈਚ ਦੇ ਤੀਜੇ ਦਿਨ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 224 ਦੌੜਾਂ ਬਣਾ ਕੇ ਆਊਟ ਹੋ ਗਈ। ਇੰਗਲੈਂਡ ਦੀ ਪਹਿਲੀ ਪਾਰੀ ਵੀ 247 ਦੌੜਾਂ ਉਤੇ ਸਿਮਟ ਗਈ। ਦੂਜੀ ਪਾਰੀ ਵਿਚ ਭਾਰਤ ਦਾ ਸਕੋਰ 189 ਦੌੜਾਂ 3 ਵਿਕਟਾਂ ਦੇ ਨੁਕਸਾਨ ਉਤੇ ਹੈ। ਭਾਰਤ ਦੀ ਇੰਗਲੈਂਡ ਨੂੰ ਹੁਣ ਤਕ 166 ਦੌੜਾਂ ਦੀ ਲੀਡ ਦਿੱਤੀ ਜਾ ਰੁਕੀ ਹੈ। ਅਕਾਸ਼ਦੀਪ 66 ਦੌੜਾਂ ਬਣਾ ਕੇ ਆਊਟ ਹੋ ਗਏ। ਜੈਸਵਾਲ 85 ਦੌੜਾਂ ਉਤੇ ਅਜੇਤੂ ਹਨ।

5 ਟੈਸਟ ਮੈਚਾਂ ਦੀ ਲੜੀ ਦੇ 2 ਮੈਚ ਇੰਗਲੈਂਡ ਨੇ ਜਿੱਤੇ ਹਨ ਤੇ ਇਕ ਭਾਰਤ ਨੇ ਜਿੱਤਿਆ ਹੈ ਜਦਕਿ ਚੌਥਾ ਤੇ ਆਖ਼ਰੀ ਟੈਸਟ ਡਰਾਅ ਰਿਹਾ ਸੀ। ਲੜੀ ਬਰਾਬਰ ਕਰਨ ਲਈ ਭਾਰਤ ਨੂੰ ਇਹ ਮੈਚ ਜਿੱਤਣ ਜ਼ਰੂਰੀ ਹੈ। ਲੰਚ ਤਕ ਭਾਰਤ ਦਾ ਸਕੋਰ ਦੂਜੀ ਪਾਰੀ ਵਿਚ 189 ਦੌੜਾਂ 3 ਵਿਕਟਾਂ ਦੇ ਨੁਕਸਾਨ ਉਤੇ ਹੈ।

Ad Position 22
No active advertisement
ਪਿਛਲੀ ਖ਼ਬਰ 17 ਕਾਰਜ ਸਾਧਕ ਅਫਸਰਾਂ ਦੇ ਤਬਾਦਲੇ ਅਗਲੀ ਖ਼ਬਰ ਜਬਰ-ਜ਼ਨਾਹ ਮਾਮਲੇ 'ਚ ਸਾਬਕਾ ਐਮ.ਪੀ. ਪ੍ਰਜਵਲ ਰੇਵੰਨਾ ਨੂੰ ਉਮਰ ਕੈਦ ਦੀ ਸੁਣਾਈ ਸਜ਼ਾ
Ad Position 24