08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2025

17 ਕਾਰਜ ਸਾਧਕ ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ, 2 ਅਗਸਤ-17 ਕਾਰਜ ਸਾਧਕ ਅਫਸਰਾਂ ਦੇ ਤਬਾਦਲੇ ਕੀਤੇ ਗਏ...

Ad Position 21
No active advertisement
ਅਜੀਤ ਡੈਸਕ 02-08-2025

ਚੰਡੀਗੜ੍ਹ, 2 ਅਗਸਤ-17 ਕਾਰਜ ਸਾਧਕ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਦੱਸ ਦਈਏ ਕਿ ਪ੍ਰਬੰਧਕੀ/ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸਥਾਨਕ ਸਰਕਾਰ ਵਿਭਾਗ ਦੇ ਨਗਰ ਕੌਂਸਲ ਕਾਡਰ ਵਿਚ ਕੰਮ ਕਰਦੇ ਕਾਰਜ ਸਾਧਕ ਅਫਸਰਾਂ ਦੀਆਂ ਬਦਲੀਆਂ/ਤਾਇਨਾਤੀਆਂ/ਐਡਜਸਟਮੈਂਟਾਂ ਕੀਤੀਆਂ ਗਈਆਂ ਹਨ।   

 

Ad Position 22
No active advertisement
ਪਿਛਲੀ ਖ਼ਬਰ ਖਰੜ : ਗਿਲਕੋ ਸਥਿਤ ਦਫਤਰ ਵਿਖੇ ਵਿਜੀਲੈਂਸ ਵਲੋਂ ਹੁਣ ਤੱਕ ਜਾਂਚ ਜਾਰੀ ਅਗਲੀ ਖ਼ਬਰ ਭਾਰਤ-ਇੰਗਲੈਂਡ ਪੰਜਵਾਂ ਟੈਸਟ ਤੀਜਾ ਦਿਨ: ਦੂਜੀ ਪਾਰੀ 'ਚ ਭਾਰਤ 189/3
Ad Position 24