08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2025

ਦੁਬਈ ਅਤੇ ਅਬੂ ਧਾਬੀ ਵਿਚ ਹੋਵੇਗਾ ਪੁਰਸ਼ ਟੀ-20 ਏਸ਼ੀਆ ਕੱਪ 2025, ਭਾਰਤ-ਪਾਕਿ ਗਰੁੱਪ ਪੜਾਅ ਦਾ ਮੈਚ 14 ਸਤੰਬਰ ਨੂੰ ਦੁਬਈ 'ਚ

ਦੁਬਈ, 2 ਅਗਸਤ - ਏਸ਼ੀਆ ਕੱਪ 2025 9 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਐਕਸ 'ਤੇ ਪੁਸ਼ਟੀ ਕੀਤੀ ਕਿ 2025 ਏਸ਼ੀਆ ਕੱਪ ਦੇ ਦੋ ਮੇਜ਼ਬਾਨ ਸ਼ਹਿਰ ਦੁਬਈ

Ad Position 21
No active advertisement
ਅਜੀਤ ਡੈਸਕ 02-08-2025

ਦੁਬਈ, 2 ਅਗਸਤ - ਏਸ਼ੀਆ ਕੱਪ 2025 9 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਐਕਸ 'ਤੇ ਪੁਸ਼ਟੀ ਕੀਤੀ ਕਿ 2025 ਏਸ਼ੀਆ ਕੱਪ ਦੇ ਦੋ ਮੇਜ਼ਬਾਨ ਸ਼ਹਿਰ ਦੁਬਈ ਅਤੇ ਅਬੂ ਧਾਬੀ ਹੋਣਗੇ।ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਈ-ਵੋਲਟੇਜ ਏਸ਼ੀਆ ਕੱਪ 2025 ਮੈਚ 14 ਸਤੰਬਰ ਨੂੰ ਦੁਬਈ ਵਿਚ ਖੇਡਿਆ ਜਾਵੇਗਾ।
ਇਹ ਟੂਰਨਾਮੈਂਟ 9 ਤੋਂ 28 ਸਤੰਬਰ ਤੱਕ ਖੇਡਿਆ ਜਾਵੇਗਾ। ਭਾਰਤ ਦਾ ਪਹਿਲਾ ਗਰੁੱਪ ਏ ਮੈਚ 10 ਸਤੰਬਰ ਨੂੰ ਦੁਬਈ ਵਿਚ ਸੰਯੁਕਤ ਅਰਬ ਅਮੀਰਾਤ ਦੇ ਖ਼ਿਲਾਫ਼ ਹੋਵੇਗਾ ਅਤੇ ਗਰੁੱਪ ਪੜਾਅ ਦਾ ਆਖਰੀ ਮੈਚ 19 ਸਤੰਬਰ ਨੂੰ ਅਬੂ ਧਾਬੀ ਵਿੱਚ ਓਮਾਨ ਦੇ ਖ਼ਿਲਾਫ਼ ਖੇਡਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪੌਂਗ ਡੈਮ ਦਾ ਪਾਣੀ ਪਹੁੰਚਿਆ ਖਤਰੇ ਨਿਸ਼ਾਨ ਦੇ ਨੇੜੇ, ਦਸੂਹਾ-ਮਕੇਰੀਆਂ-ਤਲਵਾੜਾ ਨੂੰ ਹਾਈ ਅਲਰਟ ਜਾਰੀ ਅਗਲੀ ਖ਼ਬਰ ਭਾਰਤ-ਇੰਗਲੈਂਡ 5ਵਾਂ ਟੈਸਟ : ਦੂਜੀ ਪਾਰੀ 'ਚ ਭਾਰਤ ਦੀ ਪੂਰੀ ਟੀਮ 396 ਦੌੜਾਂ ਬਣਾ ਕੇ ਆਊਟ
Ad Position 24