08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2025

ਪੌਂਗ ਡੈਮ ਦਾ ਪਾਣੀ ਪਹੁੰਚਿਆ ਖਤਰੇ ਨਿਸ਼ਾਨ ਦੇ ਨੇੜੇ, ਦਸੂਹਾ-ਮਕੇਰੀਆਂ-ਤਲਵਾੜਾ ਨੂੰ ਹਾਈ ਅਲਰਟ ਜਾਰੀ

ਦਸੂਹਾ (ਹੁਸ਼ਿਆਰਪੁਰ), 2 ਅਗਸਤ (ਕੌਸ਼ਲ ) - ਸਬ ਡਿਵੀਜ਼ਨ ਦਸੂਹਾ ਦੇ ਵਿਚ ਸਥਿਤ ਤਲਵਾੜਾ ਪੌਂਗ ਡੈਮ ਦਾ ਪਾਣੀ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਾ ਹੈ। ਵਿਭਾਗ ਵਲੋਂ ਸਬ ਡਿਵੀਜ਼ਨ ਦਸੂਹਾ, ਤਲਵਾੜਾ...

Ad Position 21
No active advertisement
ਅਜੀਤ ਡੈਸਕ 02-08-2025

 ਦਸੂਹਾ (ਹੁਸ਼ਿਆਰਪੁਰ), 2 ਅਗਸਤ (ਕੌਸ਼ਲ ) - ਸਬ ਡਿਵੀਜ਼ਨ ਦਸੂਹਾ ਦੇ ਵਿਚ ਸਥਿਤ ਤਲਵਾੜਾ ਪੌਂਗ ਡੈਮ ਦਾ ਪਾਣੀ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਾ ਹੈ। ਵਿਭਾਗ ਵਲੋਂ ਸਬ ਡਿਵੀਜ਼ਨ ਦਸੂਹਾ, ਤਲਵਾੜਾ, ਮੁਕੇਰੀਆਂ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਜੇਕਰ ਬਰਸਾਤ ਇਸੇ ਤਰ੍ਹਾਂ ਚਲਦੀ ਰਹੀ ਤਾਂ ਪੌਂਗ ਡੈਮ ਤੋਂ ਪਾਣੀ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਜਾ ਸਕਦਾ ਹੈ ।

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਧਾਂਦਲੀ ਦੇ ਦੋਸ਼ਾਂ ਸੰਬੰਧੀ ਆਪਣੇ ਪੱਤਰ ਦਾ ਅਜੇ ਤੱਕ ਨਹੀਂ ਦਿੱਤਾ... ਅਗਲੀ ਖ਼ਬਰ ਦੁਬਈ ਅਤੇ ਅਬੂ ਧਾਬੀ ਵਿਚ ਹੋਵੇਗਾ ਪੁਰਸ਼ ਟੀ-20 ਏਸ਼ੀਆ ਕੱਪ 2025, ਭਾਰਤ-ਪਾਕਿ ਗਰੁੱਪ ਪੜਾਅ ਦਾ ਮੈਚ 14 ਸਤੰਬਰ ਨੂੰ ਦੁ...
Ad Position 24