08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਗੋਲਫਰ ਦੀਕਸ਼ਾ ਨੇ ਏ. ਆਈ. ਜੀ. ਮਹਿਲਾ ਓਪਨ 'ਚ ਕੱਟ 'ਚ ਜਗ੍ਹਾ ਬਣਾਈ

ਪੋਰਥਕੌਲ (ਵੇਲਜ਼), 2 ਅਗਸਤ (ਪੀ.ਟੀ.ਆਈ.)-ਭਾਰਤੀ ਮਹਿਲਾ ਗੋਲਫਰ ਦੀਕਸ਼ਾ ਡਾਗਰ ਨੇ ਚੁਣੌਤੀਪੂਰਨ ਹਾਲਾਤਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਤੇ ਏ.ਆਈ.ਜੀ. ਮਹਿਲਾ ਓਪਨ 'ਚ ਇਕ ਓਵਰ 73 ਦਾ ਕਾਰਡ ਖੇਡਿਆ, ਜਿਸ ਨਾਲ ਉਸਨੂੰ ਕੱਟ 'ਚ ਪਹੁੰਚਣ 'ਚ ਮਦਦ ਮਿਲੀ | ਦੀਕਸ਼ਾ ਨੇ ਪਹਿਲੇ ਦੌਰ 'ਚ ਇਕ-ਅੰਡਰ ਕਾਰਡ ਖੇਡਿਆ ਤੇ ਹੁਣ ਉਹ2 ਦੌਰਾਂ 'ਚ ਬਰਾਬਰ ਹੈ | ਉਹ 28ਵੇਂ ਸਥਾਨ 'ਤੇ...

Ad Position 21
No active advertisement
ਅਜੀਤ ਡੈਸਕ 03-08-2025

ਪੋਰਥਕੌਲ (ਵੇਲਜ਼), 2 ਅਗਸਤ (ਪੀ.ਟੀ.ਆਈ.)-ਭਾਰਤੀ ਮਹਿਲਾ ਗੋਲਫਰ ਦੀਕਸ਼ਾ ਡਾਗਰ ਨੇ ਚੁਣੌਤੀਪੂਰਨ ਹਾਲਾਤਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਤੇ ਏ.ਆਈ.ਜੀ. ਮਹਿਲਾ ਓਪਨ 'ਚ ਇਕ ਓਵਰ 73 ਦਾ ਕਾਰਡ ਖੇਡਿਆ, ਜਿਸ ਨਾਲ ਉਸਨੂੰ ਕੱਟ 'ਚ ਪਹੁੰਚਣ 'ਚ ਮਦਦ ਮਿਲੀ | ਦੀਕਸ਼ਾ ਨੇ ਪਹਿਲੇ ਦੌਰ 'ਚ ਇਕ-ਅੰਡਰ ਕਾਰਡ ਖੇਡਿਆ ਤੇ ਹੁਣ ਉਹ2 ਦੌਰਾਂ 'ਚ ਬਰਾਬਰ ਹੈ | ਉਹ 28ਵੇਂ ਸਥਾਨ 'ਤੇ ਹੈ | ਉਹ ਇੱਥੇ ਛੇਵੀਂ ਵਾਰ ਹਿੱਸਾ ਲੈ ਰਹੀ ਹੈ ਪਰ ਸਿਰਫ ਦੂਜੀ ਵਾਰ ਹੀ ਕੱਟ 'ਚ ਜਗ੍ਹਾ ਬਣਾ ਸਕੀ | ਉਸਦਾ ਸਭ ਤੋਂ ਵਧੀਆ ਪ੍ਰਦਰਸ਼ਨ ਆਖਰੀ ਵਾਰ ਸੀ ਜਦੋਂ ਉਹ 2023 'ਚ 21ਵੇਂ ਸਥਾਨ 'ਤੇ ਰਹੀ ਸੀ |

Ad Position 22
No active advertisement
ਪਿਛਲੀ ਖ਼ਬਰ ਅਜੈ ਸਿੰਘ ਨੇ ਅੰਤਰਿਮ ਪੈਨਲ ਮੁਖੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਮਹਿਬੂਬਾ ਮੁਫ਼ਤੀ ਭਾਰਤ-ਪਾਕਿ ਵਿਚਾਲੇ ਖੇਡ ਸੰਬੰਧਾਂ ਦੀ ਬਹਾਲੀ ਦੇ ਹੱਕ 'ਚ
Ad Position 24