03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਸੰਦੀਪ ਆਰੀਆ ਭੂਟਾਨ ਰਾਜ 'ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ

ਨਵੀਂ ਦਿੱਲੀ, 5 ਅਗਸਤ-1994 ਬੈਚ ਦੇ ਅਧਿਕਾਰੀ ਸੰਦੀਪ ਆਰੀਆ ਨੂੰ ਭੂਟਾਨ ਰਾਜ ਵਿਚ ਭਾਰਤ...

Ad Position 21
No active advertisement
ਅਜੀਤ ਡੈਸਕ 05-08-2025

ਨਵੀਂ ਦਿੱਲੀ, 5 ਅਗਸਤ-1994 ਬੈਚ ਦੇ ਅਧਿਕਾਰੀ ਸੰਦੀਪ ਆਰੀਆ ਨੂੰ ਭੂਟਾਨ ਰਾਜ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਵੀਅਤਨਾਮ ਦੇ ਸਮਾਜਵਾਦੀ ਗਣਰਾਜ ਵਿਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਨਿਭਾਅ ਰਹੇ ਹਨ। 

Ad Position 22
No active advertisement
ਪਿਛਲੀ ਖ਼ਬਰ ਉਤਰਾਖੰਡ : ਹਰਸਿਲ ਨੇੜੇ ਧਾਰਲੀ 'ਚ ਬੱਦਲ ਫਟਿਆ ਅਗਲੀ ਖ਼ਬਰ ਮੋਟਰਸਾਈਕਲ ਤੇ ਸਕਾਰਪੀਓ ਦੀ ਹੋਈ ਭਿਆਨਕ ਟੱਕਰ ਨੌਜਵਾਨ ਦੀ ਮੌਤ
Ad Position 24