27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਰਾਮ ਨਗਰ ’ਚ ਸਾਬਕਾ ਅਕਾਲੀ ਸਰਪੰਚ ਦੇ ਘਰ ਚਲਾਈਆਂ ਗੋਲੀਆਂ

ਵੇਰਕਾ, (ਅੰਮ੍ਰਿਤਸਰ), 9 ਅਗਸਤ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਥਾਣਾ ਸਦਰ ਖੇਤਰ ਵਿਚ ਪੈਂਦੇ ਮਜੀਠਾ ਬਾਈਪਾਸ ਨੇੜਲੇ ਪਿੰਡ ਰਾਮ ਨਗਰ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ....

Ad Position 21
No active advertisement
ਅਜੀਤ ਡੈਸਕ 09-08-2025

ਵੇਰਕਾ, (ਅੰਮ੍ਰਿਤਸਰ), 9 ਅਗਸਤ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਥਾਣਾ ਸਦਰ ਖੇਤਰ ਵਿਚ ਪੈਂਦੇ ਮਜੀਠਾ ਬਾਈਪਾਸ ਨੇੜਲੇ ਪਿੰਡ ਰਾਮ ਨਗਰ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਲੰਘੀ ਦੇਰ ਸ਼ਾਮ ਇਲਾਕੇ ਦੇ ਨੌਜਵਾਨਾਂ ਨੇ ਇਥੋਂ ਦੇ ਸਾਬਕਾ ਅਕਾਲੀ ਸਰਪੰਚ ਕਮਲ ਕੁਮਾਰ ਬੰਗਾਲੀ ਦੇ ਘਰ ਹਮਲਾ ਕਰਨ ਉਪਰੰਤ ਸਰਪੰਚ ’ਤੇ ਸਿੱਧੀਆ ਗੋਲੀਆ ਚਲਾਈਆਂ, ਜਿਸ ਨਾਲ ਬਚਾਅ ਲਈ ਅੱਗੇ ਆਇਆ ਸਰਪੰਚ ਦਾ ਭਤੀਜਾ ਬਾਬੂ ਰਾਮ ਗੋਲੀ ਲੱਗਣ ਨਾਲ ਜਖ਼ਮੀ ਹੋ ਗਿਆ। ਜਾਣਕਾਰੀ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਦੇ ਖੋਲ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਵਲੋਂ ਪਤਨੀ ਤੇ ਦੋ ਧੀਆਂ ਦਾ ਕਤਲ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਮੁਰਮੂ ਨੇ ਰੱਖੜੀ ਦੀਆਂ ਦਿੱਤੀਆਂ ਵਧਾਈਆਂ
Ad Position 24