21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2025

ਬਿਹਾਰ: ਬੇਗੂਸਰਾਏ ਵਿਚ ਵੱਖ-ਵੱਖ ਘਟਨਾਵਾਂ ਵਿੱਚ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ 7 ਲੋਕਾਂ ਦੀ ਮੌਤ

ਬੇਗੂਸਰਾਏ:, 10 ਅਗਸਤ - ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਮਾਂ ਅਤੇ ਧੀ ਸਮੇਤ 7 ਲੋਕਾਂ ਦੀ ਦੁਖਦਾਈ ਮੌਤ ਹੋ ਗਈ। ਸ਼ਮਹੋ ਬਲਾਕ ਵਿਚ ਮਾਂ ਅਤੇ ਧੀ ਸਮੇਤ ...

Ad Position 21
No active advertisement
ਅਜੀਤ ਡੈਸਕ 10-08-2025

ਬੇਗੂਸਰਾਏ:, 10 ਅਗਸਤ - ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਮਾਂ ਅਤੇ ਧੀ ਸਮੇਤ 7 ਲੋਕਾਂ ਦੀ ਦੁਖਦਾਈ ਮੌਤ ਹੋ ਗਈ। ਸ਼ਮਹੋ ਬਲਾਕ ਵਿਚ ਮਾਂ ਅਤੇ ਧੀ ਸਮੇਤ 3 ਲੋਕਾਂ ਦੀ, ਮਟੀਹਾਨੀ ਬਲਾਕ ਵਿਚ 1, ਬਰੌਨੀ ਬਲਾਕ ਵਿਚ 1, ਸਾਹਿਬਪੁਰ ਕਮਾਲ ਬਲਾਕ ਵਿਚ 1 ਕੁੜੀ ਦੀ ਅਤੇ ਬੱਛਵਾੜਾ ਬਲਾਕ ਵਿਚ 1 ਦੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਹਰ ਪਾਸੇ ਹਫੜਾ-ਦਫੜੀ ਮਚ ਗਈ ਹੈ।

Ad Position 22
No active advertisement
ਪਿਛਲੀ ਖ਼ਬਰ 'ਇਕ ਰਾਸ਼ਟਰ ਇਕ ਚੋਣ' 'ਤੇ ਜੇ.ਪੀ.ਸੀ. 11 ਅਗਸਤ ਨੂੰ ਮਾਹਿਰਾਂ ਨਾਲ ਕਰੇਗੀ ਮੁਲਾਕਾਤ ਅਗਲੀ ਖ਼ਬਰ ਭਾਰਤੀ ਜਲ ਸੈਨਾ ਫਰੰਟਲਾਈਨ ਸਟੀਲਥ ਫ੍ਰੀਗੇਟ ਉਦੈਗਿਰੀ ਅਤੇ ਹਿਮਗਿਰੀ ਨੂੰ ਕਮਿਸ਼ਨ ਕਰਨ ਲਈ ਤਿਆਰ
Ad Position 24