13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2025

ਟੋਲ ਪਲਾਜ਼ਾ ਢਿਲਵਾਂ ਵਿਖੇ ਫਾਸਟੈਗ ਪਾਸ ਸਕੀਮ ਸ਼ੁਰੂ

ਢਿਲਵਾਂ (ਕਪੂਰਥਲਾ), 15 ਅਗਸਤ (ਪ੍ਰਵੀਨ ਕੁਮਾਰ) - ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਟੋਲ ਪਲਾਜ਼ਾ ਦੇ ਮਹਿੰਗੇ ਟੋਲ ਤੋਂ ਰਾਹਤ ਲਈ ਵਾਹਨ ਚਾਲਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਨਵੀਂ ਫਾਸਟੈਗ ਪਾਸ ਸਕੀਮ ਅੱਜ ਤੋਂ ਸ਼ੁਰੂ ਹੋ ਗਈ...

Ad Position 21
repet_subhas-goyals [Copy P29]
ਅਜੀਤ ਡੈਸਕ 15-08-2025

ਢਿਲਵਾਂ (ਕਪੂਰਥਲਾ), 15 ਅਗਸਤ (ਪ੍ਰਵੀਨ ਕੁਮਾਰ) - ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਟੋਲ ਪਲਾਜ਼ਾ ਦੇ ਮਹਿੰਗੇ ਟੋਲ ਤੋਂ ਰਾਹਤ ਲਈ ਵਾਹਨ ਚਾਲਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਨਵੀਂ ਫਾਸਟੈਗ ਪਾਸ ਸਕੀਮ ਅੱਜ ਤੋਂ ਸ਼ੁਰੂ ਹੋ ਗਈ ਹੈ ।
ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਟੋਲ ਪਲਾਜ਼ਾ ਢਿਲਵਾਂ ਵਿਖੇ ਰਾਤ 12 ਵਜੇ ਤੋਂ ਉਕਤ ਸਕੀਮ ਤਹਿਤ ਵਾਹਨ ਚਾਲਕ ਲੰਘ ਰਹੇ ਹਨ ।ਵਧੇਰੇ ਜਾਣਕਾਰੀ ਦਿੰਦਿਆਂ ਟੋਲ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਫਾਸਟੈਗ 3 ਹਜ਼ਾਰ ਰੁਪਏ ਸਾਲਾਨਾ ਜਾਂ 200 ਟੋਲ ਲਾਂਘੇ ਲਈ ਦੇਸ਼ ਭਰ ਵਿਚ ਮਨਜ਼ੂਰ ਹੋਵੇਗਾ ।ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਵਲੋਂ ਇਸ ਸਕੀਮ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਵਲੋਂ ਰਾਜਮਾਰਗ ਨਾਂਅ ਹੇਠ ਐਪ ਲਾਂਚ ਕੀਤਾ ਗਿਆ ਹੈ, ਜਿਸ ਰਾਹੀਂ ਵਾਹਨ ਚਾਲਕ ਖ਼ੁਦ ਰਜਿਸਟਰ ਕਰਕੇ ਇਸ ਨੂੰ ਬਣਾ ਸਕਦਾ ਹੈ ।

Ad Position 22
No active advertisement
ਪਿਛਲੀ ਖ਼ਬਰ ਪ੍ਰੈੱਸ ਕਲੱਬ ਸੁਨਾਮ ਵਿਖੇ ਮਨਾਇਆ ਗਿਆ 39ਵਾਂ ਸੁਤੰਤਰਤਾ ਦਿਵਸ ਅਗਲੀ ਖ਼ਬਰ ਦੇਸ਼ ਦੇ ਪਹਿਲੇ ਏਅਰਕੰਡੀਸ਼ਨਡ ਰੇਲਵੇ ਸਟੇਸ਼ਨ ਅਟਾਰੀ ਵਿਖੇ ਝੰਡਾ ਲਹਿਰਾਇਆ ਗਿਆ
Ad Position 24