08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2025

ਕਿਸ਼ਤਵਾੜ ਬੱਦਲ ਫੱਟਣ ਦੀ ਘਟਨਾ ’ਚ ਹੋਏ ਨੁਕਸਾਨ ’ਤੇ ਮੁੱਖ ਮੰਤਰੀ ਵਲੋਂ ਮਾਲੀ ਮਦਦ ਦਾ ਐਲਾਨ

ਸ੍ਰੀਨਗਰ, 16 ਅਗਸਤ- ਕਿਸ਼ਤਵਾੜ ਦੇ ਬੱਦਲ ਫਟਣ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੁੱਖ ਮੰਤਰੀ ਰਾਹਤ ਫੰਡ...

Ad Position 21
repet_subhas-goyals [Copy P29]
ਅਜੀਤ ਡੈਸਕ 16-08-2025

ਸ੍ਰੀਨਗਰ, 16 ਅਗਸਤ- ਕਿਸ਼ਤਵਾੜ ਦੇ ਬੱਦਲ ਫਟਣ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੁੱਖ ਮੰਤਰੀ ਰਾਹਤ ਫੰਡ ਤੋਂ ਐਕਸ-ਗ੍ਰੇਸ਼ੀਆ ਰਾਹਤ ਦਾ ਐਲਾਨ ਕੀਤਾ ਹੈ। ਉਨ੍ਹਾਂ ਹਰੇਕ ਮ੍ਰਿਤਕ ਲਈ 2 ਲੱਖ ਰੁਪਏ, ਗੰਭੀਰ ਜ਼ਖਮੀਆਂ ਲਈ 1 ਲੱਖ ਰੁਪਏ, ਮਾਮੂਲੀ ਜ਼ਖਮੀਆਂ ਲਈ 50,000 ਰੁਪਏ, ਪੂਰੀ ਤਰ੍ਹਾਂ ਨੁਕਸਾਨੇ ਗਏ ਢਾਂਚੇ ਲਈ 1 ਲੱਖ ਰੁਪਏ, ਗੰਭੀਰ ਤੌਰ ’ਤੇ ਨੁਕਸਾਨੇ ਗਏ ਢਾਂਚੇ ਲਈ 50,000 ਰੁਪਏ ਅਤੇ ਅੰਸ਼ਕ ਤੌਰ ’ਤੇ ਨੁਕਸਾਨੇ ਗਏ ਢਾਂਚੇ ਲਈ 25,000 ਰੁਪਏ ਮਾਲੀ ਮਦਦ ਦੇਣ ਲਈ ਕਿਹਾ ਹੈ।

 

Ad Position 22
No active advertisement
ਪਿਛਲੀ ਖ਼ਬਰ ਭੁਲੱਥ ਪੁਲਿਸ ਨੇ ਇਕ ਦੇਸੀ ਪਿਸਤੌਲ, ਦੋ ਜ਼ਿੰਦਾ ਕਾਰਤੂਸ ਸਮੇਤ ਵਿਅਕਤੀ ਕੀਤਾ ਕਾਬੂ ਅਗਲੀ ਖ਼ਬਰ ਕਾਂਗਰਸ ਵਲੋਂ ਪੰਜਾਬ ਡੀ.ਸੀ.ਸੀ. ਪ੍ਰਧਾਨ ਦੀ ਚੋਣ ਲਈ 29 ਏ.ਆਈ.ਸੀ.ਸੀ. ਨਿਗਰਾਨ ਨਿਯੁਕਤ
Ad Position 24