06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2025

ਰਾਵੀ ਦਰਿਆ ਵਿਚ ਵੀ ਅੱਜ ਛੱਡਿਆ ਜਾਵੇਗਾ 1.50 ਲੱਖ ਕਿਊਸਕ ਪਾਣੀ ਹੋਰ

ਅਜਨਾਲਾ (ਅੰਮ੍ਰਿਤਸਰ), 17 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਨਾਲ ਵਗਦੇ ਰਾਵੀ ਦਰਿਆ ਵਿਚ ਅੱਜ 150000 (ਡੇਢ ਲੱਖ) ਕਿਊਸਕ ਤੋਂ ਵੱਧ ਪਾਣੀ ਆਵੇਗਾ, ਕਿਉਂਕਿ ਜੰਮੂ (ਕਠੂਆ) ਦੇ ਕੈਚਮੈਂਟ ਵਿਚ ਜ਼ਿਆਦਾਤਰ...

Ad Position 21
repet_subhas-goyals [Copy P29]
ਅਜੀਤ ਡੈਸਕ 17-08-2025

ਅਜਨਾਲਾ (ਅੰਮ੍ਰਿਤਸਰ), 17 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਨਾਲ ਵਗਦੇ ਰਾਵੀ ਦਰਿਆ ਵਿਚ ਅੱਜ 150000 (ਡੇਢ ਲੱਖ) ਕਿਊਸਕ ਤੋਂ ਵੱਧ ਪਾਣੀ ਆਵੇਗਾ, ਕਿਉਂਕਿ ਜੰਮੂ (ਕਠੂਆ) ਦੇ ਕੈਚਮੈਂਟ ਵਿਚ ਜ਼ਿਆਦਾਤਰ ਨਾਲੇ/ਨਦੀਆਂ ਪੂਰੀ ਸਮਰੱਥਾ ਨਾਲ ਵਗ ਰਹੀਆਂ ਹਨ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਦਰਿਆ ਰਾਵੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਅੱਜ ਸਵੇਰੇ ਰਾਵੀ ਦਰਿਆ ਵਿਚ 70000 ਕਿਊਸਿਕ ਪਾਣੀ ਆ ਰਿਹਾ ਸੀ। 1.50 ਲੱਖ ਕਿਊਸਿਕ ਪਾਣੀ ਹੋਰ ਆਉਣ ਨਾਲ ਰਾਵੀ ਦਰਿਆ ਕਾਫੀ ਭਰ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ 4 ਦੁਕਾਨਾਂ ਦੇ ਸ਼ਟਰ ਤੋੜ ਕੇ ਨਗਦੀ ਤੇ ਕੀਮਤੀ ਸਮਾਨ 'ਤੇ ਕੀਤੇ ਹੱਥ ਸਾਫ਼ ਅਗਲੀ ਖ਼ਬਰ ਅਫਗਾਨਿਸਤਾਨ ਵਿਚ 4.9 ਤੀਬਰਤਾ ਨਾਲ ਭੂਚਾਲ ਭੂਚਾਲ ਦੇ ਝਟਕੇ ਮਹਿਸੂਸ
Ad Position 24