04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2025

ਜੰਮੂ ਡਿਵੀਜ਼ਨ ਵਿਚ ਭਾਰੀ ਬਾਰਿਸ਼ ਦੇ ਕਾਰਨ, ਹੇਠ ਲਿਖੀਆਂ ਰੇਲਗੱਡੀਆਂ ਨੂੰ ਛੋਟਾ ਅਤੇ ਸਮਾਪਤ ਕੀਤਾ ਗਿਆ

ਜਲੰਧਰ , 17 ਅਗਸਤ - ਜੰਮੂ ਡਿਵੀਜ਼ਨ ਵਿਚ ਭਾਰੀ ਬਾਰਿਸ਼ ਦੇ ਕਾਰਨ ਰੇਲਵੇ ਵਿਭਾਗ ਨੇ ਇਨ੍ਹਾਂ 5 ਰੇਲਗੱਡੀਆਂ ਨੂੰ ਛੋਟਾ ਅਤੇ ਸਮਾਪਤ ਕੀਤਾ ਗਿਆ ਹੈ। 3 ਰੇਲਗੱਡੀਆਂ ਜਲੰਧਰ ਛਾਉਣੀ ਤੋਂ ਅਤੇ 2 ਪਠਾਨਕੋਟ ਤੋਂ ...

Ad Position 21
repet_subhas-goyals [Copy P29]
ਅਜੀਤ ਡੈਸਕ 17-08-2025

ਜਲੰਧਰ , 17 ਅਗਸਤ - ਜੰਮੂ ਡਿਵੀਜ਼ਨ ਵਿਚ ਭਾਰੀ ਬਾਰਿਸ਼ ਦੇ ਕਾਰਨ ਰੇਲਵੇ ਵਿਭਾਗ ਨੇ ਇਨ੍ਹਾਂ 5 ਰੇਲਗੱਡੀਆਂ ਨੂੰ ਛੋਟਾ ਅਤੇ ਸਮਾਪਤ ਕੀਤਾ ਗਿਆ ਹੈ।  3 ਰੇਲਗੱਡੀਆਂ ਜਲੰਧਰ ਛਾਉਣੀ ਤੋਂ ਅਤੇ 2 ਪਠਾਨਕੋਟ ਤੋਂ ਛੋਟੀਆਂ / ਸਮਾਪਤ ਕੀਤੀਆਂ ਗਈਆਂ ਹਨ। ਸੂਬੇਦਾਰਗੰਜ ਤੋਂ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਜੇਸੀਓ ਤੱਕ ਚੱਲਣ ਵਾਲੀ ਰੇਲਗੱਡੀ ਨੰਬਰ 22431 ਨੂੰ 16 ਤਰੀਕ ਤੋਂ ਛੋਟਾ / ਸਮਾਪਤ ਕੀਤਾ ਗਿਆ ਹੈ ।

19803 ਕੋਟਾ ਤੋਂ ਕਟੜਾ ਤੱਕ ਚੱਲਣ ਵਾਲੀ ਰੇਲਗੱਡੀ ਨੂੰ ਵੀ ਛੋਟਾ / ਸਮਾਪਤ ਕੀਤਾ ਗਿਆ ਹੈ ਅਤੇ 12331 ਹਾਵੜਾ ਤੋਂ ਜੰਮੂ ਤਵੀ ਨੂੰ ਜਲੰਧਰ ਛਾਉਣੀ ਤੋਂ ਛੋਟਾ/ ਸਮਾਪਤ ਕੀਤਾ ਗਿਆ ਹੈ। ਰੇਲਗੱਡੀ ਨੰਬਰ 19225 ਭਗਤ ਕੀ ਕੋਠੀ ਤੋਂ ਜੰਮੂ ਤਵੀ ਅਤੇ 19224 ਜੰਮੂ ਤਵੀ ਤੋਂ ਸਾਬਰਮਤੀ ਨੂੰ ਪਠਾਨਕੋਟ ਤੋਂ ਛੋਟਾ / ਸਮਾਪਤ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਰਾਵੀ ਦਰਿਆ ਵਿਚ ਵੱਧ ਪਾਣੀ ਛੱਡੇ ਜਾਣ ਤੋਂ ਬਾਅਦ ਵਿਧਾਇਕ ਧਾਲੀਵਾਲ ਵਲੋਂ ਰਾਵੀ ਦਰਿਆ 'ਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ... ਅਗਲੀ ਖ਼ਬਰ ਸਿਰਫ਼ ਭਾਰਤੀ ਨਾਗਰਿਕ ਹੀ ਸੰਸਦ ਮੈਂਬਰ ਅਤੇ ਵਿਧਾਇਕ ਦੀ ਚੋਣ ਲੜ ਸਕਦੇ ਹਨ - ਮੁੱਖ ਚੋਣ ਕਮਿਸ਼ਨਰ
Ad Position 24