22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2025

ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ ਗੈਂਗ ਦਾ ਮੁੱਖ ਮੈਂਬਰ ਕਾਬੂ

ਪੰਚਕੂਲਾ, 22 ਅਗਸਤ (ਕਪਿਲ)-ਫਰਜ਼ੀ ਕਾਲ ਸੈਂਟਰ ਚਲਾ ਕੇ ਵਿਦੇਸ਼ਾਂ ਵਿਚ ਬੈਠੇ ਲੋਕਾਂ ਨੂੰ...

Ad Position 21
No active advertisement
ਅਜੀਤ ਡੈਸਕ 22-08-2025

ਪੰਚਕੂਲਾ, 22 ਅਗਸਤ (ਕਪਿਲ)-ਫਰਜ਼ੀ ਕਾਲ ਸੈਂਟਰ ਚਲਾ ਕੇ ਵਿਦੇਸ਼ਾਂ ਵਿਚ ਬੈਠੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਗੈਂਗ ਦੇ ਮੁੱਖ ਮੈਂਬਰ ਨੂੰ ਕ੍ਰਾਈਮ ਬਰਾਂਚ 26 ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਪਿਛਲੇ ਦਿਨ ਪੰਚਕੂਲਾ ਪੁਲਿਸ ਵਲੋਂ ਜੁਆਇੰਟ ਆਪ੍ਰੇਸ਼ਨ ਕਰਕੇ ਸੈਕਟਰ 22 ਆਈ.ਟੀ. ਪਾਰਕ ਵਿਚ 3 ਫਰਜ਼ੀ ਕਾਲ ਸੈਂਟਰਾਂ ਉਤੇ ਛਾਪਾ ਮਾਰਿਆ ਤੇ ਪਰਦਾਫਾਸ਼ ਕੀਤਾ। ਗ੍ਰਿਫਤਾਰ ਮੁਲਜ਼ਮ ਮਹੇਸ਼ ਨੂੰ ਅਦਾਲਤ ਵਿਚ ਪੇਸ਼ ਕੀਤਾ ਤੇ ਅਦਾਲਤ ਨੇ ਅੱਠ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ। ਮੁਲਜ਼ਮ ਮਹੇਸ਼ ਕਾਲ ਸੈਂਟਰ ਦਾ ਮਾਲਕ ਹੈ। 

Ad Position 22
No active advertisement
ਪਿਛਲੀ ਖ਼ਬਰ ਸਸਕਾਰ ਤੋਂ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆ ਸੜਕੀ ਹਾਦਸਾ, ਹੋਈ ਮੌਤ ਅਗਲੀ ਖ਼ਬਰ ਜਸਵਿੰਦਰ ਭੱਲਾ ਦੇ ਘਰ ਪੁੱਜੇ ਸੀ.ਐਮ. ਮਾਨ
Ad Position 24