21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2025

ਪੀ.ਐਮ. ਨਰਿੰਦਰ ਮੋਦੀ ਵਲੋਂ ਕੋਲਕਾਤਾ 'ਚ ਵੱਖ-ਵੱਖ ਮੈਟਰੋ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ

ਨਵੀਂ ਦਿੱਲੀ, 22 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਵਿਚ ਵੱਖ-ਵੱਖ ਮੈਟਰੋ ਰੇਲਵੇ...

Ad Position 21
No active advertisement
ਅਜੀਤ ਡੈਸਕ 22-08-2025

ਨਵੀਂ ਦਿੱਲੀ, 22 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਵਿਚ ਵੱਖ-ਵੱਖ ਮੈਟਰੋ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਮੁੱਖ ਰੂਟਾਂ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਟਰੋ ਦੀ ਸਵਾਰੀ ਕੀਤੀ ਅਤੇ ਮੈਟਰੋ ਪ੍ਰੋਜੈਕਟਾਂ ਵਿਚ ਸ਼ਾਮਿਲ ਸਕੂਲੀ ਵਿਦਿਆਰਥੀਆਂ ਅਤੇ ਨਿਰਮਾਣ ਕਾਮਿਆਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਜੈਸੋਰ ਰੋਡ ਮੈਟਰੋ ਸਟੇਸ਼ਨ ਅਤੇ ਸਿਆਲਦਾਹ-ਐਸਪਲੇਨੇਡ ਮੈਟਰੋ ਸੇਵਾ ਅਤੇ ਬੇਲੇਘਾਟਾ-ਹੇਮੰਤ ਮੁਖੋਪਾਧਿਆਏ ਮੈਟਰੋ ਸੇਵਾ ਤੋਂ ਨੋਆਪਾਰਾ-ਜੈ ਹਿੰਦ ਬਿਮਾਨਬੰਦਰ ਮੈਟਰੋ ਸੇਵਾ ਨੂੰ ਹਰੀ ਝੰਡੀ ਵੀ ਦਿਖਾਈ।

Ad Position 22
No active advertisement
ਪਿਛਲੀ ਖ਼ਬਰ ਟੀ.ਐਮ.ਸੀ. ਨੇਤਾ ਭ੍ਰਿਸ਼ਟ ਲੋਕਾਂ ਦਾ ਦਿੰਦੇ ਹਨ ਸਾਥ - ਕੋਲਕਾਤਾ 'ਚ ਬੋਲੇ ਪੀ.ਐਮ. ਨਰਿੰਦਰ ਮੋਦੀ ਅਗਲੀ ਖ਼ਬਰ ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ 1 ਲੱਖ 51,955 ਕਿਊਸਿਕ ਹੋਇਆ
Ad Position 24