ਬਿਆਸ , 24 ਅਗਸਤ ( ਪਰਮਜੀਤ ਸਿੰਘ ਰੱਖੜਾ ) - ਬਿਆਸ ਦਰਿਆ ਵਿਚ ਇਸ ਮੌਕੇ 741.20 ਦੀ ਗੇਜ ਨਾਲ 140507 ਕਿਊਸਿਕ 'ਤੇ ਪੁੱਜਿਆ ਹੈ। ਇਰੀਗੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਾਣੀ ਦਾ ਪੱਧਰ ਇਹ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪੱਧਰ ਹੈ , ਜੋ ਕਿ ਚਿੰਤਾ ਦਾ ਵਿਸ਼ਾ ਹੈ।
ਤਾਜ਼ਾ ਖ਼ਬਰਾਂ
Free
ਬਿਆਸ ਦਰਿਆ ਵਿਚ ਪਾਣੀ ਦਾ ਲਗਾਤਾਰ ਵੱਧਦਾ ਹੋਇਆ ਪੱਧਰ ਵੱਡਾ ਖ਼ਤਰਾ
ਬਿਆਸ , 24 ਅਗਸਤ ( ਪਰਮਜੀਤ ਸਿੰਘ ਰੱਖੜਾ ) - ਬਿਆਸ ਦਰਿਆ ਵਿਚ ਇਸ ਮੌਕੇ 741.20 ਦੀ ਗੇਜ ਨਾਲ 140507 ਕਿਊਸਿਕ 'ਤੇ ਪੁੱਜਿਆ ਹੈ। ਇਰੀਗੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ...
ਅਜੀਤ ਡੈਸਕ
24-08-2025