21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2025

ਵਰ੍ਹਦੇ ਮੀਂਹ ਵਿਚ ਇਨਸਾਫ਼ ਲਈ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਔਰਤ

ਮਹਿਲ ਕਲਾਂ, (ਬਰਨਾਲਾ), 25 ਅਗਸਤ (ਤਰਸੇਮ ਸਿੰਘ ਗਹਿਲ)- ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕੁਰੜ ਵਿਖੇ ਆਪਣੇ ਡਿੱਗਦੇ ਘਰ ਨੂੰ ਬਚਾਉਣ ਲਈ ਵਰ੍ਹਦੇ ਮੀਂਹ ਵਿਚ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ ਹੈ। ਮਾਮਲਾ ਇਹ ਹੈ ਕਿ ਉਕਤ ਔਰਤ ਮਨਪ੍ਰੀਤ ਕੌਰ....

Ad Position 21
No active advertisement
ਅਜੀਤ ਡੈਸਕ 25-08-2025

ਮਹਿਲ ਕਲਾਂ, (ਬਰਨਾਲਾ), 25 ਅਗਸਤ (ਤਰਸੇਮ ਸਿੰਘ ਗਹਿਲ)- ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਕੁਰੜ ਵਿਖੇ ਆਪਣੇ ਡਿੱਗਦੇ ਘਰ ਨੂੰ ਬਚਾਉਣ ਲਈ ਵਰ੍ਹਦੇ ਮੀਂਹ ਵਿਚ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ ਹੈ। ਮਾਮਲਾ ਇਹ ਹੈ ਕਿ ਉਕਤ ਔਰਤ ਮਨਪ੍ਰੀਤ ਕੌਰ ਉਰਫ਼ ਸੋਮਾ ਰਾਣੀ ਪਤਨੀ ਹਰਪਾਲ ਸਿੰਘ ਪਿੰਡ ਕੁਰੜ ਦੇ ਗੁਆਂਢ ਰਹਿੰਦੇ ਇਕ ਵਿਅਕਤੀ ਸੋਮਾ ਰਾਣੀ ਦੇ ਘਰ ਦਾ ਨਿਕਾਸੀ ਪਾਣੀ ਰੋਕ ਦਿੱਤਾ ਗਿਆ, ਜਿਸ ਕਰਕੇ ਬਰਸਾਤੀ ਪਾਣੀ ਜ਼ਿਆਦਾ ਆਉਣ ਕਰਕੇ ਮੀਂਹ ਦੇ ਪਾਣੀ ਨੇ ਮਨਪ੍ਰੀਤ ਕੌਰ ਦੇ ਘਰ ਨੂੰ ਡਿੱਗਣ ਕਿਨਾਰੇ ਕਰ ਦਿੱਤਾ ਹੈ। ਮਾਮਲੇ ਦੀ ਪੜ੍ਹਤਾਲ ਲਈ ਨਾਇਬ ਤਹਿਸੀਲਦਾਰ , ਕਾਨੂੰਗੋ, ਹਲਕਾ ਪਟਵਾਰੀ ਅਤੇ ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਵਲੋਂ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਹਾਲੇ ਤੱਕ ਪੀੜਤ ਔਰਤ ਵਰਦੇ ਮੀਂਹ ਵਿਚ ਪਾਣੀ ਵਾਲੀ ਟੈਂਕੀ ’ਤੇ ਮੌਜੂਦ ਹੈ।

Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਜੇਲ੍ਹ ਨੂੰ ਬਣਾਉਣਾ ਚਾਹੁੰਦੇ ਹਨ ਸੀ.ਐਮ., ਪੀ.ਐਮ.ਹਾਊਸ- ਅਮਿਤ ਸ਼ਾਹ ਅਗਲੀ ਖ਼ਬਰ ਗੁਰੂ ਨਾਨਕ ਦੇਵ ’ਵਰਸਿਟੀ ਦੇ ਉਪ ਕੁਲਪਤੀ ਨੇ ਅਕਾਲ ਤਖਤ ਦੇ ਜਥੇਦਾਰ ਸਨਮੁਖ ਰੱਖਿਆ ਆਪਣਾ ਪੱਖ
Ad Position 24