30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2025

ਤੇਜ਼ ਰਫਤਾਰ ਨਾਲ ਪਾਣੀ ਵਧਣਾ ਸ਼ੁਰੂ, ਲੋਕਾਂ ਦੀ ਚਿੰਤਾ ਵਧੀ

ਫਤਿਹਗੜ੍ਹ ਚੂੜੀਆਂ, 27 ਅਗਸਤ (ਅਵਤਾਰ ਸਿੰਘ ਰੰਧਾਵਾ)-ਅੱਜ ਸਵੇਰ ਤੋਂ ਹੜ੍ਹ ਦਾ ਪਾਣੀ ਜੋ...

Ad Position 21
No active advertisement
ਅਜੀਤ ਡੈਸਕ 27-08-2025

ਫਤਿਹਗੜ੍ਹ ਚੂੜੀਆਂ, 27 ਅਗਸਤ (ਅਵਤਾਰ ਸਿੰਘ ਰੰਧਾਵਾ)-ਅੱਜ ਸਵੇਰ ਤੋਂ ਹੜ੍ਹ ਦਾ ਪਾਣੀ ਜੋ ਕਿ ਡੇਰਾ ਬਾਬਾ ਖੇਤਰ ਨੇੜੇ ਤੇੜੇ ਸੀ, ਉਹ ਕਾਹਲੀ ਨਾਲ ਨਿਰੰਤਰ ਅੱਗੇ ਵਧਣਾ ਸ਼ੁਰੂ ਹੋ ਗਿਆ ਹੈ। ਡੇਰਾ ਬਾਬਾ ਨਾਨਕ ਤੋਂ ਲੈ ਕੇ ਰੱਤਾ ਅਬਦਾਲ ਵਾਲੀਆਂ ਨਹਿਰਾਂ ਪਾਰ ਕਰ ਸੱਕੀ ਨਾਲੇ ਵੱਲ ਨੂੰ ਹਲਕਾ ਫਤਿਹਗੜ੍ਹ ਚੂੜੀਆਂ ਦੇ ਖੇਤਰ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਜਿਉਂ-ਜਿਉਂ ਸ਼ਾਮਾਂ ਪੈ ਰਹੀਆਂ ਹਨ, ਲੋਕਾਂ ਦੀ ਚਿੰਤਾ ਵਿਚ ਵਾਧਾ ਹੋ ਰਿਹਾ ਹੈ। ਆਪਣੇ ਘਰਾਂ ਅੰਦਰ ਕੋਠੀਆਂ ਅੰਦਰ ਕੀਮਤੀ ਸਾਜੋ-ਸਾਮਾਨ ਪਿਆ ਹੋਣ ਕਰਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਘਰ ਵੀ ਨਹੀਂ ਛੱਡੇ ਪਰ ਉਹ ਬੁਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਘਿਰ ਗਏ ਹਨ। 

Ad Position 22
No active advertisement
ਪਿਛਲੀ ਖ਼ਬਰ ਮੰਡਿਆਲਾ ਪੁੱਜੇ ਪ੍ਰਧਾਨ ਈਮਾਨ ਸਿੰਘ ਮਾਨ, ਏ. ਡੀ.ਸੀ. ਨੂੰ ਦਿੱਤਾ ਮੰਗ- ਪੱਤਰ ਅਗਲੀ ਖ਼ਬਰ ਕੈਬਨਿਟ ਮੰਤਰੀ ਖੁੱਡੀਆਂ ਤੇ ਹਰਦੀਪ ਸਿੰਘ ਮੁੰਡੀਆਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਕੰਮੇਵਾਲ ਤੇ ਬਾਘੂਵਾਲ ਦੇ ਲੋਕਾਂ ਦੀਆਂ...
Ad Position 24