07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2025

ਪਿੰਡ ਪੰਚਾਇਤ ਨੰਦੀ 'ਚ ਵੱਡੇ ਪੱਧਰ 'ਤੇ ਜ਼ਮੀਨ ਖਿਸਕੀ, ਜਾਨ-ਮਾਲ ਦਾ ਰਿਹਾ ਬਚਾਅ

ਗੋਹਰ, 29 ਅਗਸਤ (ਸੁਭਾਗ ਸਚਦੇਵਾ)-ਸਬ ਡਵੀਜ਼ਨ ਗੋਹਰ ਦੇ ਪਿੰਡ ਪੰਚਾਇਤ ਨੰਦੀ ਵਿਚ ਵੱਡੇ ਪੱਧਰ 'ਤੇ ਜ਼ਮੀਨ...

Ad Position 21
repet_subhas-goyals [Copy P29]
ਅਜੀਤ ਡੈਸਕ 29-08-2025

ਗੋਹਰ, 29 ਅਗਸਤ (ਸੁਭਾਗ ਸਚਦੇਵਾ)-ਸਬ ਡਵੀਜ਼ਨ ਗੋਹਰ ਦੇ ਪਿੰਡ ਪੰਚਾਇਤ ਨੰਦੀ ਵਿਚ ਵੱਡੇ ਪੱਧਰ 'ਤੇ ਜ਼ਮੀਨ ਖਿਸਕਣ ਦੀ ਖ਼ਬਰ ਹੈ। ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਮਲਬੇ ਵਿਚ ਕੁਝ ਵਾਹਨਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਅਲਰਟ ਮੋਡ 'ਤੇ ਹੈ।  

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਵਿਚ ਭਾਰੀ ਮੀਂਹ ਨੇ ਤਬਾਹੀ ਮਚਾਈ, 900 ਤੋਂ ਵੱਧ ਸੜਕਾਂ ਬੰਦ ਅਗਲੀ ਖ਼ਬਰ ਪਾਕਿਸਤਾਨ ਤੋਂ ਆਈ 2 ਪੈਕੇਟ ਹੈਰੋਇਨ ਬੀ.ਐਸ.ਐਫ. ਨੇ ਪੁਲਿਸ ਨੂੰ ਸੌਂਪੀ
Ad Position 24