10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜੰਮੂ-ਕਸ਼ਮੀਰ : ਰਾਮਬਨ ਦੇ ਰਾਜਗੜ੍ਹ ਖੇਤਰ ਵਿਚ ਵੱਖ-ਵੱਖ ਥਾਵਾਂ 'ਤੇ ਅਚਾਨਕ ਆਇਆ ਹੜ੍ਹ

ਰਾਮਬਨ (ਜੰਮੂ-ਕਸ਼ਮੀਰ) 31 ਅਗਸਤ - ਰਾਮਬਨ ਦੇ ਰਾਜਗੜ੍ਹ ਖੇਤਰ ਵਿਚ ਵੱਖ-ਵੱਖ ਥਾਵਾਂ 'ਤੇ ਅਚਾਨਕ ਹੜ੍ਹ ਆਇਆ ਹੈ। ਭਾਰਤੀ ਫ਼ੌਜ, ਜੰਮੂ ਅਤੇ ਕਸ਼ਮੀਰ ਪੁਲਿਸ, ਸੀਆਰਪੀਐਫ 84ਬੈਨ, ਸੀਆਰਪੀਐਫ 239ਬੈਨ, ਯੂਟੀਡੀਆਰਐਫ, ਅਤੇ ਐਸਓਜੀ...

Ad Position 21
repet_subhas-goyals [Copy P29]
ਅਜੀਤ ਡੈਸਕ 31-08-2025

ਰਾਮਬਨ (ਜੰਮੂ-ਕਸ਼ਮੀਰ) 31 ਅਗਸਤ - ਰਾਮਬਨ ਦੇ ਰਾਜਗੜ੍ਹ ਖੇਤਰ ਵਿਚ ਵੱਖ-ਵੱਖ ਥਾਵਾਂ 'ਤੇ ਅਚਾਨਕ ਹੜ੍ਹ ਆਇਆ ਹੈ। ਭਾਰਤੀ ਫ਼ੌਜ, ਜੰਮੂ ਅਤੇ ਕਸ਼ਮੀਰ ਪੁਲਿਸ, ਸੀਆਰਪੀਐਫ 84ਬੈਨ, ਸੀਆਰਪੀਐਫ 239ਬੈਨ, ਯੂਟੀਡੀਆਰਐਫ, ਅਤੇ ਐਸਓਜੀ ਕੰਪੋਨੈਂਟ ਰਾਮਬਨ, ਸਿਵਲ ਕਿਊਆਰਟੀ ਰਾਮਬਨ ਦੇ ਨਾਲ, ਬਚਾਅ ਕਾਰਜ ਚਲਾ ਰਹੇ ਹਨ।
ਐਸਐਸਪੀ ਰਾਮਬਨ ਅਰੁਣ ਗੁਪਤਾ ਨੇ ਕਿਹਾ, "ਹੁਣ ਤੱਕ ਸਥਿਤੀ ਬਹੁਤ ਚੁਣੌਤੀਪੂਰਨ ਰਹੀ ਹੈ। ਬਦਕਿਸਮਤੀ ਨਾਲ, ਅੱਧੀ ਰਾਤ ਨੂੰ ਬੱਦਲ ਫਟਣ ਦੀ ਘਟਨਾ ਵਾਪਰੀ । ਇਸ ਸਮੇਂ, ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ, ਐਸਡੀਆਰਐਫ, ਸਿਵਲ ਕਿਊਆਰਟੀ, ਫ਼ੌਜ, ਸੀਆਰਪੀਐਫ ਦੀਆਂ ਟੀਮਾਂ ਕੰਮ ਵਿਚ ਲੱਗੀਆਂ ਹੋਈਆਂ ਹਨ। ਕੁਝ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ..."।

Ad Position 22
No active advertisement
ਪਿਛਲੀ ਖ਼ਬਰ ਮਨਸੁਖ ਮੰਡਾਵੀਆ ਨੇ ਰਾਸ਼ਟਰੀ ਖੇਡ ਦਿਵਸ ਐਡੀਸ਼ਨ ਦੇ ਮੌਕੇ 'ਤੇ ਇਕ ਸਾਈਕਲ ਰੈਲੀ ਵਿਚ ਲਿਆ ਹਿੱਸਾ ਅਗਲੀ ਖ਼ਬਰ ਚਾਰ ਦਿਨਾਂ ਦੌਰੇ ਦੀ ਸ਼ੁਰੂਆਤ ਵਿਚ ਚੀਨ ਪਹੁੰਚੇ ਪੁਤਿਨ
Ad Position 24