17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਾਰੀ ਬਾਰਿਸ਼ ਕਾਰਨ ਬੁਤਾਲਾ ਦੀ ਡਰੇਨ ਨੇ ਧਾਰਿਆ ਦਰਿਆ ਦਾ ਰੂਪ

ਸਠਿਆਲਾ, (ਅੰਮਿ੍ਤਸਰ), 3 ਸਤੰਬਰ (ਜਗੀਰ ਸਿੰਘ ਸ਼ਫਰੀ)- ਲਗਾਤਾਰ ਬਾਰਿਸ਼ ਪੈਣ ਕਾਰਨ ਬੁਤਾਲਾ ਡਰੇਨ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ। ਇਸ ਬਾਰੇ ਪਿੰਡ ਵਾਸੀਆਂ ਨੇ...

Ad Position 21
No active advertisement
ਅਜੀਤ ਡੈਸਕ 03-09-2025

ਸਠਿਆਲਾ, (ਅੰਮਿ੍ਤਸਰ), 3 ਸਤੰਬਰ (ਜਗੀਰ ਸਿੰਘ ਸ਼ਫਰੀ)- ਲਗਾਤਾਰ ਬਾਰਿਸ਼ ਪੈਣ ਕਾਰਨ ਬੁਤਾਲਾ ਡਰੇਨ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ। ਇਸ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਪਿੰਡ ਨੌਰੰਗਪੁਰ, ਜੋਧੇ, ਗਾਜੀਵਾਲ ਤੇ ਬਲਸਰਾਏ ਦੇ ਕਿਸਾਨਾਂ ਦੀ ਫਸਲ ਡਰੇਨ ਦੇ ਪਾਣੀ ਦੀ ਮਾਰ ਹੇਠ ਆ ਗਈ ਹੈ ਤੇ ਇਹ ਬਰਸਾਤ ਲੋਕਾਂ ਲਈ ਆਫਤ ਬਣ ਗਈ ਹੈ ਤੇ ਜਿਥੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆ ਹਨ, ਉਥੇ ਹੀ ਲੋਕਾਂ ਦੇ ਘਰ ਡਿੱਗ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਭਾਰੀ ਮੀਂਹ ਦੀ ਕਹਿਰ ਜਾਰੀ 7 ਸਤੰਬਰ ਤੱਕ ਵਧਾਈਆਂ ਗਈਆਂ ਸਕੂਲਾਂ ’ਚ ਛੁੱਟੀਆਂ ਅਗਲੀ ਖ਼ਬਰ ਪੀ.ਯੂ. ਵਿਦਿਆਰਥੀ ਚੋਣਾਂ: ਵੋਟਾਂ ਪਾਉਣ ਲਈ ਵਧਾਇਆ ਗਿਆ ਸਮਾਂ
Ad Position 24