18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੀਂਹ ਕਰਕੇ ਖੜ੍ਹੀ ਸਕਾਰਪੀਓ 'ਤੇ ਡਿੱਗਿਆ ਦਰੱਖਤ, ਬੱਚਾ ਮਾਮੂਲੀ ਜ਼ਖਮੀ

ਪੰਚਕੂਲਾ, 3 ਸਤੰਬਰ-ਪੰਚਕੂਲਾ ਵਿਚ ਹੋ ਰਹੀ ਲਗਾਤਾਰ ਬਰਸਾਤ ਕਰਕੇ ਸੈਕਟਰ 4 ਸਤਲੁਜ...

Ad Position 21
No active advertisement
ਅਜੀਤ ਡੈਸਕ 03-09-2025

ਪੰਚਕੂਲਾ, 3 ਸਤੰਬਰ-ਪੰਚਕੂਲਾ ਵਿਚ ਹੋ ਰਹੀ ਲਗਾਤਾਰ ਬਰਸਾਤ ਕਰਕੇ ਸੈਕਟਰ 4 ਸਤਲੁਜ ਪਬਲਿਕ ਸਕੂਲ ਬਾਹਰ ਖੜ੍ਹੀ ਸਕਾਰਪੀਓ ਉੱਤੇ ਦਰੱਖਤ ਡਿੱਗ ਗਿਆ ਹੈ। ਸਕਾਰਪੀਓ ਵਿਚ ਬੈਠੇ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪਠਾਣਮਾਜਰਾ ਤੇ ਪੁਲਿਸ ਵਿਚਕਾਰ ਮੁਠਭੇੜ ਮਾਮਲਾ: ਵੀਡੀਓ ਵਾਇਰਲ, ਪੁਲਿਸ 'ਤੇ ਗੰਭੀਰ ਦੋਸ਼ ਲਾਏ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਕਾਰ ਸੇਵਾ ਵਾਲੇ ਬਾਬਿਆਂ ਨਾਲ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ
Ad Position 24